OMG..! ਸਮਾਰਟਫ਼ੋਨ 'ਚ 16000mAh ਬੈਟਰੀ
ਪਾਵਰ ਮੈਕਸ P16K ਪ੍ਰੋ ਵਿੱਚ 16000mAh ਦੀ ਬੈਟਰੀ ਦਿੱਤੀ ਗਈ ਹੈ।
Download ABP Live App and Watch All Latest Videos
View In Appਐਨਰਜਾਈਜ਼ਰ ਦੇ ਇਹ ਸਮਾਰਟਫ਼ੋਨ ਇਸ ਸਾਲ ਦੀ ਦੂਜੀ ਤਿਮਾਹੀ ਵਿੱਚ ਆਉਣ ਦੀ ਆਸ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਛੇਤੀ ਹੀ ਭਾਰਤੀ ਬਾਜ਼ਾਰ ਵਿੱਚ ਆਉਣਗੇ।
ਕੁਨੈਕਟਿਵਿਟੀ ਦੀ ਗੱਲ ਕਰੀਏ ਤਾਂ ਇਸ ਵਿੱਚ ਵਾਈ-ਫਾਈ, ਬਲੂਟੁੱਥ 4.2, ਯੂ.ਐਸ.ਬੀ. ਟਾਈਪ-ਸੀ ਪੋਰਟ ਵਰਗੇ ਵਿਕਲਪ ਦਿੱਤੇ ਗਏ ਹਨ।
ਕੈਮਰਾ ਦੀ ਗੱਲ ਕਰੀਏ ਤਾਂ ਵੀ ਇਹ ਸਮਾਰਟਫ਼ੋਨ ਬਿਹਤਰ ਹੈ। ਇਸ ਵਿੱਚ 16MP+13MP ਦਾ ਰੀਅਰ ਡੂਅਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਉੱਥੇ ਹੀ ਸੈਲਫੀ ਲੈਣ ਲਈ 13MP+5MP ਦਾ ਡੂਅਲ ਕੈਮਰਾ ਦਿੱਤਾ ਗਿਆ ਹੈ।
ਇੰਟਰਨਲ ਸਟੋਰੇਜ ਦੀ ਗੱਲ ਕਰੀਏ ਤਾਂ ਇਸ ਵਿੱਚ 128 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਇਸ ਫ਼ੋਨ ਵਿੱਚ ਓਰੀਓ 8.0 ਆਪ੍ਰੇਟਿੰਗ ਸਿਸਟਮ ਦਿੱਤਾ ਗਿਆ ਹੈ।
ਸਮਾਰਟਫ਼ੋਨ ਵਿੱਚ ਮੀਡੀਆਟੇਕ ਹੇਲੀਓ P25 ਪ੍ਰੋਸੈਸਰ ਤੇ 6 ਜੀ.ਬੀ. ਰੈਮ ਦਿੱਤੀ ਗਈ ਹੈ।
ਇਸ ਹੈਂਡਸੈੱਟ ਵਿੱਚ 5.99 ਇੰਚ ਦੀ ਫੁੱਲ HD ਸਕ੍ਰੀਨ ਦਿੱਤੀ ਗਈ ਹੈ।
ਬੈਟਰੀ ਚਾਰਜਰਜ਼ ਲਈ ਮਸ਼ਹੂਰ ਕੰਪਨੀ ਐਨਰਜਾਈਜ਼ਰ ਨੇ MWC, 2018 ਵਿੱਚ ਤਿੰਨ ਸਮਾਰਟਫ਼ੋਨ ਜਾਰੀ ਕੀਤੇ ਹਨ। ਐਨਰਜਾਈਜ਼ਰ ਦੇ ਇਨ੍ਹਾਂ ਸਮਾਰਟਫ਼ੋਨਜ਼ ਵਿੱਚ ਸਭ ਤੋਂ ਖਾਸ ਗੱਲ ਹੈ ਬੈਟਰੀ ਬੈਕਅਪ। ਜੀ ਹਾਂ, ਆਓ ਤੁਹਾਨੂੰ ਇਨ੍ਹਾਂ ਸਮਾਰਟਫ਼ੋਨਜ਼ 'ਚੋਂ ਸਭ ਤੋਂ ਖਾਸ ਹੈਂਡਸੈੱਟ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
- - - - - - - - - Advertisement - - - - - - - - -