ਇਸ PM 'ਤੇ ਮਰਦੀਆਂ ਹਨ ਹਜ਼ਾਰਾਂ ਕੁੜੀਆਂ
ਏਬੀਪੀ ਸਾਂਝਾ | 07 Mar 2017 04:38 PM (IST)
1
ਅਕਸਰ ਉਹ ਕੈਨੇਡਾ ਵਿੱਚ ਪੈਦਲ ਘੁੰਮਦੇ ਹਨ ਅਤੇ ਖ਼ਰੀਦਦਾਰੀ ਕਰਦੇ ਦੇਖੇ ਜਾ ਸਕਦੇ ਹਨ।
2
ਆਮ ਤੌਰ ਉੱਤੇ ਟੂਰਡੋ ਆਪਣੇ ਨਾਲ ਸੁਰੱਖਿਆ ਦਸਤਾ ਨਹੀਂ ਰੱਖਦਾ।ਵ
3
ਆਪਣੀ ਖ਼ੁਸ਼ ਮਿਜ਼ਾਜ ਲਈ ਟੂਰਡੋ ਜਾਣਿਆ ਜਾਂਦਾ ਹੈ।
4
ਟੂਰਡੋ ਨੂੰ ਰਾਜਨੀਤੀ ਭਾਵੇਂ ਵਿਰਾਸਤ ਵਿੱਚ ਮਿਲੀ ਪਰ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਖ਼ੁਦ ਸਾਬਤ ਕਰ ਕੇ ਲਿਆ ਹੈ।
5
ਜਸਟਿਨ ਟੂਰਡੋ ਦੇ ਪਿਤਾ ਪਿਯਰੇ ਇਲੀਟ ਟੂਰਡੋ ਵੀ ਕਨੈਡੇ ਦਾ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।
6
ਟੂਰਡੋ ਦੀ ਜਵਾਨੀ ਦੀਆਂ ਅਨੇਕਾਂ ਮਹਿਲਾਵਾਂ ਦੀਵਾਨੀਆਂ ਹਨ।
7
ਕੈਨੇਡਾ ਦੇ ਪ੍ਰਧਾਨ ਜਸਟਿਨ ਟੂਰਡੋ ਦੁਨੀਆ ਦੇ ਸਭ ਤੋਂ ਖੂਬਸੂਰਤ ਪ੍ਰਧਾਨ ਮੰਤਰੀ ਹਨ।
= 7">