ਨਨ ਬਣ ਚੁੱਕੀ ਸੋਫੀਆ ਨੇ ਕੀਤੀ ਮੰਗਣੀ..
ਏਬੀਪੀ ਸਾਂਝਾ | 02 Mar 2017 05:21 PM (IST)

1
ਸੋਫੀਆ ਨੂੰ ਹਮੇਸ਼ਾ ਉਸਦਾ ਸਾਥ ਦੇਣ ਵਾਲਾ ਜੀਵਨਸਾਥੀ ਮਿਲ ਗਿਆ ਹੈ। ਜੀ ਹਾਂ ਇਹ ਖਬਰ ਸੱਚ ਹੈ ਉਸ ਦੇ ਜੀਵਨ ‘ਚ ਇੱਕ ਬਾਰ ਫੇਰ ਪਿਆਰ ਨੇ ਦਸਤਕ ਦਿੱਤੀ ਹੈ। ਸੋਫੀਆ ਨੇ ਉਸ ਨਾਲ ਮੰਗਣੀ ਵੀ ਕਰ ਲਈ ਹੈ। ਇਸ ਬਾਰੇ ਜਾਣਕਾਰੀ ਉਸ ਨੇ ਖੁਦ ਇੰਸਟਾਗ੍ਰਾਮ ‘ਤੇ ਦਿੱਤੀ ਹੈ।
2
ਸੋਫੀਆ ਨੇ ਡਿਨਰ ਦੀ ਵੀ ਫੋਟੋ ਸ਼ੇਅਰ ਕੀਤੀ ਹੈ। ਜਿਸ ‘ਚ ਉਸ ਨੇ ਆਪਣੇ ਮੰਗੇਤਰ ਦਾ ਹੱਥ ਫੜਿਆ ਹੋਇਆ ਹੈ। ਫੋਟੋ ਸ਼ੇਅਰ ਕਰਦੇ ਹੋਏ ਉਸ ਨੇ ਇੱਕ ਕੈਪਸਨ ਵੀ ਦਿੱਤਾ ਹੈ।
3
4
5
6
7
8
ਸੋਫੀਆ ਨੇ ਡਿਨਰ ਦੀ ਵੀ ਫੋਟੋ ਸ਼ੇਅਰ ਕੀਤੀ ਹੈ। ਜਿਸ ‘ਚ ਉਸ ਨੇ ਆਪਣੇ ਮੰਗੇਤਰ ਦਾ ਹੱਥ ਫੜਿਆ ਹੋਇਆ ਹੈ। ਫੋਟੋ ਸ਼ੇਅਰ ਕਰਦੇ ਹੋਏ ਉਸ ਨੇ ਇੱਕ ਕੈਪਸਨ ਵੀ ਦਿੱਤਾ ਹੈ।
9
Ex-bigg boss contestant ਸੋਫੀਆ ਹਿਆਤ ਇੱਕ ਬਾਰ ਫੇਰ ਸੁਰਖੀਆਂ ‘ਚ ਬਣ ਗਈ ਹੈ। ਪਰ ਇਸ ਬਾਰ ਕਿਸੇ ਵਿਵਾਦ ਕਰਕੇ ਨਹੀ ਸਗੋਂ ਇਹ ਤਾਂ ਉਨ੍ਹਾਂ ਦੇ ਫੈਨਸ ਲਈ ਗੁੱਡ ਨਿਊਜ਼ ਹੈ।