✕
  • ਹੋਮ

ExitPoll2017 ਅਕਾਲੀ ਦਲ ਦੀ ਸਥਿਤੀ ਖ਼ਰਾਬ

ਏਬੀਪੀ ਸਾਂਝਾ   |  09 Mar 2017 06:05 PM (IST)
ExitPoll2017 ਅਕਾਲੀ ਦਲ ਦੀ ਸਥਿਤੀ ਖ਼ਰਾਬ
1

ਆਮ ਆਦਮੀ ਪਾਰਟੀ ਨੂੰ 42 ਤੋਂ 55 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।

2

ਅਕਾਲੀ ਬੀਜੇਪੀ ਨੂੰ 4-7 ਸੀਟਾਂ।

3

ਸੀਟਾਂ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ 62 ਤੋਂ 71 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।

4

ਆਮ ਆਦਮੀ ਪਾਰਟੀ ਨੂੰ 33 ਫੀਸਦੀ ਵੋਟਾਂ ਮਿਲਣਗੀਆਂ।

5

ਆਜ ਤੱਕ ਦੇ #ExitPoll2017 ਅਨੁਸਾਰ ਕਾਂਗਰਸ ਨੂੰ 36 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਹੈ।

6

ਸਭ ਤੋਂ ਮਾੜਾ ਹਾਲ ਅਕਾਲੀ ਦਲ ਹੈ। ਇੱਥੇ ਪਾਰਟੀ ਨੂੰ 17 ਫੀਸਦੀ ਵੋਟ ਮਿਲਦੀ ਦਿਖਾਈ ਦੇ ਰਿਹਾ ਹੈ।

7

ਸੂਬੇ ਵਿੱਚ ਕਾਂਗਰਸ ਨੂੰ ਬਹਮੱਤ ਮਿਲਦਾ ਦਿਖਾਈ ਦੇ ਰਿਹ ਹੈ।

8

ਟੀ ਵੀ ਚੈਨਲ ਆਜ ਤੱਕ ਦੇ #ExitPoll2017 ਅਨੁਸਾਰ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • ExitPoll2017 ਅਕਾਲੀ ਦਲ ਦੀ ਸਥਿਤੀ ਖ਼ਰਾਬ
About us | Advertisement| Privacy policy
© Copyright@2026.ABP Network Private Limited. All rights reserved.