ਵੇਖੋ ਦੁਨੀਆ ਦਾ ਸਭ ਤੋਂ ਵੱਡਾ ਕੁੱਤਾ
ਏਬੀਪੀ ਸਾਂਝਾ | 29 Aug 2016 10:01 AM (IST)
1
ਦੁਨੀਆ ਦਾ ਸਭ ਤੋਂ ਵੱਡਾ ਨਿੰਬੂ ਇਜ਼ਰਾਈਲੀ ਵਿੱਚ ਹੈ।
2
ਗਿਨੀਜ਼ ਬੁੱਕ ਵਿੱਚ ਦਰਜ ਕੁੱਝ ਰਿਕਾਰਡ। ਦੁਨੀਆ ਦਾ ਸਭ ਤੋਂ ਵੱਡਾ ਕੁੱਤਾ ਜੋ ਡੈਨਮਾਰਕ ਦਾ ਹੈ। ਇਸ ਦੀ ਉਚਾਈ 7 ਫੁੱਟ ਹੈ। ਕੁੱਤੇ ਦਾ ਵਜ਼ਨ 75 ਕਿੱਲੋ ਹੈ।
3
ਸਭ ਤੋਂ ਵੱਡਾ ਸੇਬ ਜਾਪਾਨ ਵਿੱਚ ਹੈ।
4
ਦੁਨੀਆ ਦਾ ਸਭ ਤੋਂ ਲੰਮੇ ਕੰਨਾਂ ਵਾਲਾ ਕੁੱਤਾ। ਇਹ ਅਮਰੀਕਾ ਵਿੱਚ ਹੈ ਇਸ ਦੇ ਕੰਨਾਂ ਦੀ ਲੰਬਾਈ 34.9 ਸੈਂਟੀਮੀਟਰ ਹੈ।
5
ਇੰਗਲੈਂਡ ਦੇ ਰਹਿਣ ਵਾਲੇ ਗੈਰੀਨ ਟਰਨਰ ਦਾ ਨਾਮ ਵੀ ਗਿਨੀਜ਼ ਬੁੱਕ ਵਿੱਚ ਦਰਜ ਹੈ। ਟਰਨਰ ਆਪਣੀ ਚਮੜੀ ਨੂੰ 6.25 ਇੰਚ ਤੱਕ ਖਿੱਚ ਸਕਦਾ ਹੈ।
6
ਦੁਨੀਆ ਦੀ ਸਭ ਤੋਂ ਲੰਮੀ ਦਾੜ੍ਹੀ ਕੈਨੇਡਾ ਦੇ ਸਰਵਨ ਸਿੰਘ ਦੀ ਹੈ। ਇਹਨਾਂ ਦੀ ਦਾੜ੍ਹੀ ਦੀ ਲੰਬਾਈ 7 ਫੁੱਟ ਹੈ।