...ਤੇ ਇਸ ਲਈ ਹੈ ਫੇਸਬੁੱਕ ਦਾ ਨੀਲਾ ਰੰਗ !

2-ਤੁਸੀਂ ਸ਼ਾਇਦ ਇਹ ਗੱਲ ਨਹੀਂ ਜਾਣਦੇ ਕਿ ਮਾਰਕ ਅਮਰੀਕਨ ਸਿੰਗਰ ਤੇ ਅਦਾਕਾਰ ਟੇਲਰ ਸਵਿਫਟ ਦੇ ਬਹੁਤ ਵੱਡੇ ਫੈਨ ਹਨ। ਉਨ੍ਹਾਂ ਨੇ ਇਹ ਗੱਲ ਆਪਣੀ ਫੇਸਬੁੱਕ ਪ੍ਰੋਫਾਈਲ 'ਤੇ ਦੱਸੀ ਸੀ।
ਫੇਸਬੁਕ ਦੇ ਕੋ-ਫਾਊਂਡਰ ਮਾਰਕ ਜੁਕਰਬਰਗ ਦੀ ਜ਼ਿੰਦਗੀ ਬਹੁਤ ਹੀ ਰੌਚਕ ਹੈ। ਉਨ੍ਹਾਂ ਬਾਰੇ ਬਹੁਤ ਸਾਰੀਆਂ ਗੱਲਾਂ ਸਾਰੇ ਜਾਣਦੇ ਹਨ ਪਰ ਮਾਰਕ ਬਾਰੇ ਕੁਝ ਅਜਿਹੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਜਾਣ ਕੋ ਤੁਸੀਂ ਹੈਰਾਨ ਹੋ ਜਾਵੋਗੇ।
ਮਾਰਕ ਦੀ ਮਾਂ ਉਨ੍ਹਾਂ ਨੂੰ ਪ੍ਰੰਸਲੀ ਬਲਾਉਂਦੀ ਹੈ।
5-ਜੁਕਰਬਰਗ ਦੇ ਕਈ ਛੋਟੇ ਨਾਂ ਵੀ ਹਨ। ਦੋਸਤ ਉਨ੍ਹਾਂ ਨੂੰ ਜੁਕ ਬਲਾਉਂਦੇ ਹਨ।
4- ਮਾਰਕ ਦੀ ਪੈਸੇ ਕਮਾਉਣ ਵਿੱਚ ਜ਼ਿਆਦਾ ਰੁਚੀ ਨਹੀਂ ਹੈ। ਉਨ੍ਹਾਂ ਦੀ ਰੁਚੀ ਵਿਸ਼ਵ ਦੇ ਲੋਕਾਂ ਨੂੰ ਆਪਸ ਵਿੱਚ ਜੋੜਨਾ ਹੈ।
3-ਮਾਰਕ ਨੇ ਆਪਣੀ ਪਤਨੀ ਲਈ ਵਿਆਹ ਦੀ ਅੰਗੂਠੀ ਖੁਦ ਡਿਜ਼ਾਇਨ ਕੀਤੀ ਹੈ। ਅੰਗੂਠੀ ਵਿੱਚ ਚਾਰੇ ਪਾਸੇ ਹੀਰੇ ਜੜੇ ਸਨ ਤੇ ਵਿੱਚ ਰੂਬੀ ਲੱਗਿਆ ਸੀ।
1. ਫੇਸਬੁਕ ਦਾ ਰੰਗ ਨੀਲਾ ਹੈ ਪਰ ਕਦੇ ਤੁਸੀਂ ਸੋਚਿਆ ਹੈ ਅਜਿਹਾ ਕਿਉਂ ਹੈ। ਇਸ ਦੀ ਵਜ੍ਹਾ ਕਿ ਮਾਰਕ ਜੁਰਕਬਰਗ ਨੂੰ ਕਲਰ ਬਲਾਇੰਡਨੈਸ ਹੈ। ਉਨ੍ਹਾਂ ਨੂੰ ਨੀਲਾ ਰੰਗ ਹੀ ਚੰਗੀ ਤਰ੍ਹਾਂ ਦਿਖਾਈ ਦਿੰਦਾ ਹੈ।