✕
  • ਹੋਮ

ਖ਼ਬਰਦਾਰ, ਦੋ ਹਜ਼ਾਰ ਦਾ ਨਕਲੀ ਨੋਟ !

ਏਬੀਪੀ ਸਾਂਝਾ   |  15 Nov 2016 03:56 PM (IST)
ਖ਼ਬਰਦਾਰ, ਦੋ ਹਜ਼ਾਰ ਦਾ ਨਕਲੀ ਨੋਟ !
1

ਦੋ ਹਜ਼ਾਰ ਦਾ ਬਾਜ਼ਾਰ ਵਿੱਚ ਨਕਲੀ ਨੋਟ।

2

ਨਕਲੀ ਨੋਟ ਤਿਆਰ ਕਰਨੇ ਵਾਲੇ ਗ੍ਰਿਰੋਹ ਦੇ ਮੈਂਬਰ।

3

ਇਹ ਗਿਰੋਹ ਤਰਨਤਾਰਨ ਦੇ ਭਿੱਖੀਵਿੰਡ ਇਲਾਕੇ ਵਿੱਚ ਜ਼ਿਆਦਾ ਸਰਗਰਮ ਸੀ।

4

ਪੁਲਿਸ ਨੇ ਗਿਰੋਹ ਦੇ ਕੋਲੋਂ ਨਕਲੀ ਨੋਟ ਤਿਆਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਸਮਾਨ ਵੀ ਬਰਾਮਦ ਵੀ ਕੀਤਾ ਹੈ।

5

ਨਕਲੀ ਨੋਟ ਬਣਾਉਣ ਵਾਲਾ ਇਹ ਗਿਰੋਹ ਪਾਕਿਸਤਾਨ ਦੀ ਸੀਮਾ ਨਾਲ ਲੱਗਦੇ ਇਲਾਕਿਆਂ ਵਿੱਚ ਸਰਗਰਮ ਸੀ।

  • ਹੋਮ
  • Photos
  • ਖ਼ਬਰਾਂ
  • ਖ਼ਬਰਦਾਰ, ਦੋ ਹਜ਼ਾਰ ਦਾ ਨਕਲੀ ਨੋਟ !
About us | Advertisement| Privacy policy
© Copyright@2026.ABP Network Private Limited. All rights reserved.