ਪਹਿਲੇ ਦਿਨ ਪਹਿਲੇ ਸ਼ੋਅ ਨਾਲ ਹੀ ‘ਗੋਲਡ’ ਬਲੌਕਬਸਟਰ

ਏਬੀਪੀ ਸਾਂਝਾ   |  15 Aug 2018 11:42 AM (IST)
ਪਹਿਲੇ ਦਿਨ ਪਹਿਲੇ ਸ਼ੋਅ ਨਾਲ ਹੀ ‘ਗੋਲਡ’ ਬਲੌਕਬਸਟਰ
1

2

3

4

5

ਫ਼ਿਲਮ ਨੂੰ ਰੀਮਾ ਕਾਗਤੀ ਨੇ ਡਾਇਰੈਕਟ ਕੀਤਾ ਹੈ ਤੇ ਇਸ ‘ਚ ਮੌਨੀ-ਅਕਸ਼ੇ ਤੋਂ ਇਲਾਵਾ ਸਨੀ ਕੌਸ਼ਲ, ਅਮਿਤ ਸਾਦ, ਵਿਨੀਤ ਕੁਮਾਰ ਸਿੰਘ ਤੇ ਕੁਣਾਲ ਕਪੂਰ ਜਿਹੇ ਸਟਾਰਸ ਹਨ।

6

ਫੈਨਸ ਨੇ ਇੰਟਰਵਲ ਤੋਂ ਪਹਿਲਾ ਹੀ ਫ਼ਿਲਮ ਨੂੰ ਬਲੌਕਬਸਟਰ ਕਹਿ ਦਿੱਤਾ ਹੈ। ਫ਼ਿਲਮ ਦਾ ਫਸਟ ਹਾਫ ਲੋਕਾਂ ਨੂੰ ਸੀਟ ਨਾਲ ਬੰਨ੍ਹ ਕੇ ਰੱਖਣ ‘ਚ ਕਾਮਯਾਬ ਰਿਹਾ ਹੈ।

7

ਕੁਝ ਦੇਰ ਪਹਿਲਾਂ ਸ਼ੁਰੂ ਹੋਏ ਸ਼ੋਅ ‘ਚ ਲੋਕਾਂ ਨੇ ਆਪਣਾ ਰਿਐਕਸ਼ਨ ਵੀ ਦੇ ਦਿੱਤਾ ਹੈ। ‘ਗੋਲਡ ਦੇ ਲਾਈਵ ਰਿਵੀਊ ਸੋਸ਼ਲ ਮੀਡੀਆ ‘ਤੇ ਆ ਰਹੇ ਹਨ।

8

ਅਕਸ਼ੇ ਕੁਮਾਰ ਤੇ ਮੌਨੀ ਰਾਏ ਦੀ ਫ਼ਿਲਮ ‘ਗੋਲਡ’ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਔਡੀਅੰਸ ਫ਼ਿਲਮ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਸੀ, ਜਿਸ ਲਈ ਲੋਕਾਂ ਨੇ ਇਸ ਦੀ ਪਹਿਲੇ ਦਿਨ ਦੀ ਅਡਵਾਂਸ ਬੁਕਿੰਗ ਕਰ ਲਈ ਸੀ।

  • ਹੋਮ
  • Photos
  • ਮਨੋਰੰਜਨ
  • ਪਹਿਲੇ ਦਿਨ ਪਹਿਲੇ ਸ਼ੋਅ ਨਾਲ ਹੀ ‘ਗੋਲਡ’ ਬਲੌਕਬਸਟਰ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ