ਜਦੋਂ ਪ੍ਰਸ਼ੰਸਕਾਂ ਨੇ ਇਨ੍ਹਾਂ ਅਦਾਕਾਰਾਂ ਨੂੰ ਘੇਰਿਆ

ਏਬੀਪੀ ਸਾਂਝਾ   |  03 Sep 2018 01:13 PM (IST)
ਜਦੋਂ ਪ੍ਰਸ਼ੰਸਕਾਂ ਨੇ ਇਨ੍ਹਾਂ ਅਦਾਕਾਰਾਂ ਨੂੰ ਘੇਰਿਆ
1

ਤਸਵੀਰਾਂ: ਮਾਨਵ ਮੰਗਲਾਨੀ

2

ਤਸਵੀਰਾਂ 'ਚ ਦੇਖ ਸਕਦੇ ਹੋ ਦਿਸ਼ਾ ਤੇ ਟਾਈਗਰ ਨੂੰ ਪ੍ਰਸ਼ੰਸਕਾਂ 'ਚ ਘਿਰੇ ਹੋਏ।

3

ਟਾਈਗਰ ਸ਼ਰੌਫ ਅਦਾਕਾਰ ਰਿਤਿਕ ਰੌਸ਼ਨ ਨਾਲ ਫਿਲਮ ਕਰ ਰਹੇ ਹਨ।

4

ਦਿਸ਼ਾ ਪਟਾਨੀ ਫਿਲਮ 'ਚ ਸਲਮਾਨ ਖਾਨ ਨਾਲ ਨਜ਼ਰ ਆਵੇਗੀ।

5

ਦੋਵੇਂ ਸਿਤਾਰੇ ਬੜੀ ਮੁਸ਼ਕਲ ਭੀੜ 'ਚੋਂ ਨਿਕਲ ਸਕੇ।

6

ਟਾਈਗਰ ਸ਼ਰੌਫ ਨਾਲ ਵੀ ਅਜਿਹਾ ਹੀ ਹੋਇਆ।

7

ਇਹ ਤਸਵੀਰਾਂ ਕਹਾਣੀ ਬਿਆਨ ਕਰ ਰਹੀਆਂ ਹਨ।

8

ਸੈਲਫੀ ਲੈਣ ਲਈ ਭੀੜ ਇਕੱਠੀ ਹੋਈ ਦੇਖ ਕੇ ਦਿਸ਼ਾ ਅਨਕਮਫਰਟੇਬਲ ਹੋ ਗਈ।

9

ਲੰਚ ਤੋਂ ਬਾਅਦ ਜਿਵੇਂ ਹੀ ਦੋਵੇਂ ਇਕੱਠੇ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਘੇਰ ਲਿਆ।

10

ਐਤਵਾਰ ਨੂੰ ਮੁੰਬਈ ਦੇ ਮਸ਼ਹੂਰ ਰੈਸਟੋਰੈਂਟ 'ਚ ਅਦਾਕਾਰ ਟਾਈਗਰ ਸ਼ਰੌਫ ਆਪਣੀ ਗਰਲ ਫਰੈਂਡ ਦਿਸ਼ਾ ਪਟਾਨੀ ਨਾਲ ਲੰਚ ਕਰਨ ਪਹੁੰਚੇ। ਹਾਲ ਹੀ 'ਚ ਦਿਸ਼ਾ ਆਪਣੀ ਫਿਲਮ ਦੀ ਸ਼ੂਟਿੰਗ ਪੂਰੀ ਕਰਕੇ ਵਾਪਸ ਮੁੰਬਈ ਪਰਤੀ ਹੈ।

  • ਹੋਮ
  • Photos
  • ਮਨੋਰੰਜਨ
  • ਜਦੋਂ ਪ੍ਰਸ਼ੰਸਕਾਂ ਨੇ ਇਨ੍ਹਾਂ ਅਦਾਕਾਰਾਂ ਨੂੰ ਘੇਰਿਆ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ