ਕਿਸਾਨਾਂ ਨੇ ਕਿਹਾ ਜੇਲ੍ਹ ਭੇਜੋ, ਪੁਲਿਸ ਗ੍ਰਿਫਤਾਰ ਕਰਨੋ ਕਤਰਾਈ!
ਏਬੀਪੀ ਸਾਂਝਾ | 14 Aug 2017 06:51 PM (IST)

1
2
3
4
5
6
7
8
9
ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਛੱਡ ਦਿੰਦੀ ਹੈ।
10
ਕਿਸਾਨ ਲੰਮੇ ਸਮੇਂ ਤੋਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ।
11
ਕਿਸਾਨਾਂ ਧਮਕੀ ਵੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਭਲਕੇ 15 ਅਗਸਤ ਦੇ ਸਮਾਗਮ ਵਾਲੀ ਥਾਂ ਧਰਨਾ ਦੇਣਗੇ।
12
ਕਿਸਾਨਾਂ ਨੇ ਸੜਕ 'ਤੇ ਇਲਜ਼ਾਮ ਲਾ ਕੇ ਮੰਗ ਕੀਤੀ ਕਿ ਉਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰੋ।
13
ਅੱਕੇ ਹੋਏ ਕਿਸਾਨ ਗ੍ਰਿਫਤਾਰੀਆਂ ਲਈ ਤਿਆਰ ਹਨ ਪਰ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ।