✕
  • ਹੋਮ

ਦੀਵਾਨ ਟੋਡਰ ਮੱਲ ਦੀ 'ਜਹਾਜ਼ ਹਵੇਲੀ'

ਏਬੀਪੀ ਸਾਂਝਾ   |  11 Dec 2016 03:05 PM (IST)
1

ਹਵੇਲੀ ਲਈ ਲਗਭਗ ਢਾਈ ਏਕੜ ਦੀ ਥਾਂ ਰਾਖਵੀਂ ਰੱਖੀ ਗਈ ਹੈ, ਜਿੱਥੇ ਇਤਿਹਾਸਕ ਧਰੋਹਰ ਦੇ ਰੂਪ 'ਚ ਇਸਨੂੰ ਸੰਭਾਲਿਆ ਜਾ ਰਿਹਾ ਹੈ।

2

ਦੀਵਾਨ ਟੋਡਰ ਮੱਲ ਦੀ ਹਵੇਲੀ ਦੀਆਂ ਚਾਰ ਮੰਜਿਲਾਂ ਸਨ ਤੇ ਜਹਾਜ ਦੀ ਸ਼ਕਲ ਹੋਣ ਕਰਕੇ ਇਸਨੂੰ 'ਜਹਾਜ ਹਵੇਲੀ' ਕਿਹਾ ਜਾਂਦਾ ਸੀ।

3

ਸਰਹੰਦ ਦੇ ਸੂਬੇਦਾਰ ਦੀ ਕਚਹਿਰੀ ਵਿੱਚ ਨੌਕਰੀ ਕਰਨ ਵਾਲੇ ਦੀਵਾਨ ਟੋਡਰ ਮੱਲ ਦੀ ਹਵੇਲੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਅੱਜ ਵੀ ਸਥਿਤ ਹੈ।

4

ਇਹ ਹਵੇਲੀ ਖੰਡਰ ਦਾ ਰੂਪ ਧਾਰਨ ਕਰ ਗਈ ਸੀ ਪਰ ਹੁਣ ਪੁਰਾਤਤਵ ਵਿਭਾਗ ਦੀ ਮਦਦ ਨਾਲ ਐਸਜੀਪੀਸੀ ਇਸਦੀ ਮੁਰੰਮਤ ਕਰਵਾ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • ਦੀਵਾਨ ਟੋਡਰ ਮੱਲ ਦੀ 'ਜਹਾਜ਼ ਹਵੇਲੀ'
About us | Advertisement| Privacy policy
© Copyright@2026.ABP Network Private Limited. All rights reserved.