ਬੁਰਕੇ ਵਾਲਾ ਕਮਾਂਡੋ ਦਸਤਾ
ਏਬੀਪੀ ਸਾਂਝਾ | 22 Dec 2016 11:18 AM (IST)

1
ਇਹ ਹੈ ਦੁਬਈ ਦਾ ਮਹਿਲਾ ਕਮਾਂਡੋ ਦਸਤਾ, ਜੋ ਵੀਆਈਪੀ ਲੋਕਾਂ ਨੂੰ ਸੁਰਖਿਆ ਪ੍ਰਦਾਨ ਕਰਦਾ ਹੈ।
2
ਇਸ ਫੀਮੇਲ ਦਸਤੇ ਨੂੰ ਟਰੇਨਿੰਗ ਵੀ ਬੇਹੱਦ ਖਾਸ ਤਰੀਕੇ ਨਾਲ ਦਿੱਤੀ ਜਾਂਦੀ ਹੈ।
3
ਇਸ ਦਸਤੇ ਨੇ ਹਥਿਆਰ ਵੀ ਬੁਰਕੇ ਵਿੱਚ ਹੀ ਰੱਖੇ ਹੁੰਦੇ ਹਨ।
4
ਇਸ ਦਸਤੇ ਨੂੰ ਅਸਲ ਵਿੱਚ ਕਮਾਂਡੋ ਦਸਤੇ ਦੇ ਤੌਰ ਉਤੇ ਵੀ ਜਾਣਿਆ ਜਾਂਦਾ ਹੈ।
5
ਇਸ ਦਸਤੇ ਦੀ ਅਗਵਾਈ ਟੀਮ ਦੀ ਆਗੂ ਲੈਫਟੀਨੈਂਟ ਸ਼ੈਮਾ ਅਲ ਕਾਬੀ ਕਰਦੀ ਹੈ।
6
ਇੰਗਲੈਂਡ ਦੇ ਸ਼ਾਹੀ ਪਰਿਵਾਰ ਨੂੰ ਸੁਰਖਿਆ ਪ੍ਰਦਾਨ ਕਰਦੀਆਂ ਹੋਈਆਂ ਮਹਿਲਾ ਸੁਰਖਿਆ ਦਸਤਾ।
7
ਇਹ ਦਸਤਾ ਬੁਰਕੇ ਵਿੱਚ ਰਹਿੰਦਾ ਹੈ ਪਰ ਇਸ ਫੁਰਤੀ ਦੇਖਣ ਵਾਲੀ ਹੁੰਦੀ ਹੈ।