✕
  • ਹੋਮ

ਦੇਖੋ ਟ੍ਰਾਈਸਿਟੀ ਵਿੱਚ ਕਿਵੇਂ ਮਨਾਇਆ ਦੁਸ਼ਹਿਰਾ

ਏਬੀਪੀ ਸਾਂਝਾ   |  30 Sep 2017 06:19 PM (IST)
ਦੇਖੋ ਟ੍ਰਾਈਸਿਟੀ ਵਿੱਚ ਕਿਵੇਂ ਮਨਾਇਆ ਦੁਸ਼ਹਿਰਾ
1

2

3

4

5

6

ਚੰਡੀਗੜ੍ਹ ਵਿਖੇ ਰਾਵਣ ਦਹਿਨ ਦੀ ਪੂਰੀ ਤਿਆਰੀ ਕਰਦੇ ਹੋਏ ਦੀਆਂ ਤਸਵੀਰਾਂ।

7

ਪੰਚਕੂਲਾ ਵਿੱਚ ਇੱਕ ਕਾਫੀ ਵੱਡੇ ਮੈਦਾਨ 'ਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਥਾਪਤ ਕੀਤੇ ਗਏ ਹਨ। ਦਿਓ ਕੱਦ ਦੇ ਇਨ੍ਹਾਂ ਪੁਤਲਿਆਂ ਨੂੰ ਅੱਜ ਸੂਰਜ ਢਲਣ ਤੋਂ ਬਾਅਦ ਸਾੜਿਆ ਜਾਵੇਗਾ।

8

ਦੁਸ਼ਹਿਰੇ ਦੇ ਤਿਓਹਾਰ ਦੀ ਚੰਡੀਗੜ੍ਹ ਵਿੱਚ ਵੱਖ-ਵੱਖ ਥਾਈਂ ਪੂਰੀ ਧੁੰਮ ਮਚੀ ਹੋਈ ਹੈ। ਰਾਵਣ ਦਹਿਨ ਦੀ ਰਸਮ ਅਦਾ ਕੀਤੀ ਗਈ....

9

ਮੋਹਾਲੀ ਵਿੱਚ ਕਈ ਦੁਸਿਹਰਾ ਮਨਾਇਆ ਜਾ ਰਿਹਾ ਹੈ ਅਤੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਥਾਪਤ ਕਰ ਦਿੱਤੇ ਸਨ।

10

ਪੰਚਕੂਲਾ ਵਿੱਚ ਰਾਵਣ ਦਹਿਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।

  • ਹੋਮ
  • Photos
  • ਖ਼ਬਰਾਂ
  • ਦੇਖੋ ਟ੍ਰਾਈਸਿਟੀ ਵਿੱਚ ਕਿਵੇਂ ਮਨਾਇਆ ਦੁਸ਼ਹਿਰਾ
About us | Advertisement| Privacy policy
© Copyright@2026.ABP Network Private Limited. All rights reserved.