ਬੱਸ ਨੂੰ ਲੱਗੀ ਅੱਗ, 52 ਲੋਕਾਂ ਦੀ ਹੋਈ ਦਰਦਨਾਕ ਮੌਤ
ਏਬੀਪੀ ਸਾਂਝਾ | 19 Jan 2018 09:17 AM (IST)

1
ਮਾਸਕੋ : ਕਜ਼ਾਕਿਸਤਾਨ ਦੇ ਐਮਰਜੰਸੀ ਅਧਿਕਾਰੀਆਂ ਨੇ ਦੱਸਿਆ ਕਿ 57 ਲੋਕਾਂ ਨੂੰ ਲਿਜਾ ਰਹੀ ਬੱਸ ਵਿੱਚ ਅੱਗ ਲੱਗ ਜਾਣ ਕਾਰਨ 52 ਲੋਕ ਮਾਰੇ ਗਏ।
2
ਮੰਤਰਾਲੇ ਨੇ ਆਖਿਆ ਕਿ ਉਨ੍ਹਾਂ ਦੇ ਜ਼ਖ਼ਮਾਂ ਦੇ ਸਬੰਧ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਝ ਵਿਅਕਤੀ ਤਾਂ ਗੁਆਂਢੀ ਉਜ਼ਬੇਕਿਸਤਾਨ ਦੇ ਨਾਗਰਿਕ ਵੀ ਸਨ।
3
ਮੰਤਰਾਲੇ ਨੇ ਦੱਸਿਆ ਕਿ ਬੱਸ ਵਿੱਚ ਕੁੱਲ 57 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ ਸਿਰਫ ਪੰਜ ਹੀ ਬਾਹਰ ਨਿਕਲਣ ਤੇ ਜਾਣ ਬਚਾਅ ਸਕਣ ਵਿੱਚ ਕਾਮਯਾਬ ਹੋਏ।
4
5
ਸੈਂਟਰਲ ਏਸ਼ੀਆ ਵਿੱਚ ਵੀਰਵਾਰ ਨੂੰ ਸਾਬਕਾ ਸੋਵੀਅਤ ਨੇਸ਼ਨ ਦੇ ਐਮਰਜੰਸੀਜ਼ ਮੰਤਰਾਲੇ ਨੇ ਆਖਿਆ ਕਿ ਇਹ ਹਾਦਸਾ ਉੱਤਰੀ ਐਕਟੋਬ ਖਿੱਤੇ ਵਿੱਚ ਵਾਪਰਿਆ।