ਜਦੋਂ ਮੰਚ 'ਤੇ ਆਇਆ ਬਾਲੀਵੁੱਡ ਦੀ ਖੂਬਸੂਰਤੀ ਦਾ ਹੜ੍ਹ
ਦੀਪਿਕਾ ਤੇ ਵਿੱਦਿਆ। ਤਸਵੀਰਾਂ- ਮਾਨਵ ਮੰਗਲਾਨੀ
ਅਦਾਵਾਂ ਦਿਖਾਉਂਦੀ ਹੋਈ ਅਦਾ ਸ਼ਰਮਾ।
ਵਰੀਨਾ ਹੁਸੈਨ।
ਸੌਂਦਰਿਆ ਸ਼ਰਮਾ।
ਬਿਲਕੁਲ ਵੱਖਰੇ ਅੰਦਾਜ਼ ਵਿੱਚ ਸੋਨਾਕਸ਼ੀ ਸਿਨ੍ਹਾ।
ਬੇਬੀ ਬੰਪ ਫਲੰਟ ਕਰਦੀ ਅਦਾਕਾਰਾ ਸੁਰਵੀਨ ਚਾਵਲਾ।
ਫਿਲਮ ਮਣੀਕਰਨਿਕਾ ਨਾਲ ਡੈਬਿਊ ਕਰਨ ਵਾਲੀ ਅੰਕਿਤਾ ਲੋਖੰਡੇ।
ਫਿਲਮ ਮਿਰਜਿਆਂ ਵਿੱਚ ਦਿੱਸਣ ਵਾਲੀ ਸੈਆਮੀ ਖੇਰ।
ਪਟਾਖਾ ਤੋਂ ਫਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਰਾਧਿਕਾ ਮਦਾਨ।
ਜਾਨ੍ਹਵੀ ਕਪੂਰ।
ਚੁਲਬੁਲੇ ਅੰਦਾਜ਼ ਵਿੱਚ ਕਾਜੋਲ।
ਮੌਨੀ ਰੌਏ।
ਖੂਬਸੂਰਤ ਅੰਦਾਜ਼ ਵਿੱਚ ਸੋਨਮ ਕਪੂਰ।
ਸਨੀ ਲਿਓਨੀ।
ਫਿਲਮ ਸ਼ਮਿਤਾਭ ਵਿੱਚ ਬਿਗ ਬੀ ਨਾਲ ਨਜ਼ਰ ਆਉਣ ਵਾਲੀ ਅਦਾਕਾਰਾ ਅਕਸ਼ਰਾ ਹਸਨ।
ਉਰਵਸ਼ੀ ਰੌਤੇਲਾ।
ਗਾਊਨ ਵਿੱਚ ਕ੍ਰਿਸ਼ਮਾ ਦੇ ਅੰਦਾਜ਼ ਨੇ ਸਭ ਨੂੰ ਆਕਰਸ਼ਿਤ ਕੀਤਾ।
ਕ੍ਰਿਸ਼ਮਾ ਕਪੂਰ ਵੀ ਕਿਸੇ ਤੋਂ ਘੱਟ ਨਹੀਂ।
ਰੀਆ ਚੱਕਰਵਰਤੀ।
ਅਦਾਕਾਰਾ ਸੋਫੀ ਚੌਧਰੀ ਕੁਝ ਇਸ ਅੰਦਾਜ਼ ਵਿੱਚ ਨਜ਼ਰ ਆਈ।
ਵੇਖੋ ਦੀਪਿਕਾ ਪਾਦੁਕੋਣ ਦਾ ਸਟਾਈਲ।
ਅਦਾਕਾਰਾ ਰੇਖਾ ਹਮੇਸ਼ਾ ਦੀ ਤਰ੍ਹਾਂ ਰਿਵਾਇਤੀ ਲੁਕ ਵਿੱਚ ਪੁੱਜੀ ਤੇ ਆਪਣੇ ਸਟਾਈਲ ਨਾਲ ਸਭ ਦਾ ਦਿਲ ਜਿੱਤ ਲਿਆ।
ਕੱਲ੍ਹ ਰਾਤ ਮੁੰਬਈ ਵਿੱਚ ‘ਫਿਲਮਫੇਅਰ ਗਲੈਮਰ ਤੇ ਸਟਾਈਲ ਐਵਾਰਡਸ’ ਕਰਵਾਇਆ ਗਿਆ ਜਿੱਥੇ ਫਿਲਮੀ ਸਿਤਾਰਿਆਂ ਨੇ ਰੈੱਡ ਕਾਰਪਿਟ ’ਤੇ ਖੂਬ ਜਲਵੇ ਦਿਖਾਏ।