ਉਡਾਣ ਤੋਂ ਪਹਿਲਾਂ ਜਹਾਜ਼ ਨੂੰ ਲੱਗੀ ਅੱਗ

ਏਬੀਪੀ ਸਾਂਝਾ   |  10 Feb 2017 04:27 PM (IST)
ਉਡਾਣ ਤੋਂ ਪਹਿਲਾਂ ਜਹਾਜ਼ ਨੂੰ ਲੱਗੀ ਅੱਗ
1

ਸੋਸ਼ਲ ਮੀਡੀਆ ਉਤੇ ਤਸਵੀਰਾਂ ਬਹੁਤ ਹੀ ਤੇਜ਼ੀ ਨਾਲ ਵਾਈਰਲ ਹੋਈਆਂ ਹਨ। ਘਟਨਾ ਤੋਂ ਬਾਅਦ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ।

2

ਜਿਸ ਵਕਤ ਇਹ ਘਟਨਾ ਹੋਈ ਦੂਜੇ ਯਾਤਰੀਆਂ ਨੇ ਇਸ ਨੂੰ ਤੁਰੰਤ ਮੋਬਾਈਲ ਕੈਮਰੇ ਵਿੱਚ ਕੈਦ ਕਰ ਲਿਆ।

3

ਘਟਨਾ ਵੀਰਵਾਰ ਰਾਤੀ ਕਰੀਬ 11 ਵਜੇ ਦੀ ਹੈ।

4

ਨਿਊਯਾਰਕ ਦੇ ਜੇ ਐਫ ਕੈਨੇਡੀ ਹਵਾਈ ਅੱਡੇ ਉਤੇ ਭਿਆਨਕ ਹਾਦਸ ਹੋਇਆ ਹੈ। ਇਸ ਵਿੱਚ ਇੱਕ ਰਨਵੇ ਉਤੇ ਦੌੜਦੇ ਇੱਕ ਜਹਾਜ਼ ਨੂੰ ਅੱਗ ਲੱਗ ਗਈ।

  • ਹੋਮ
  • Photos
  • ਖ਼ਬਰਾਂ
  • ਉਡਾਣ ਤੋਂ ਪਹਿਲਾਂ ਜਹਾਜ਼ ਨੂੰ ਲੱਗੀ ਅੱਗ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ