✕
  • ਹੋਮ

ਬਿਆਸ ਤੋਂ ਆਈਆਂ ਭਿਆਨਕ ਤਸਵੀਰਾਂ, ਦਰਿਆ ਹੋਇਆ ਲਾਲੋ-ਲਾਲ

ਏਬੀਪੀ ਸਾਂਝਾ   |  17 May 2018 05:35 PM (IST)
ਬਿਆਸ ਤੋਂ ਆਈਆਂ ਭਿਆਨਕ ਤਸਵੀਰਾਂ, ਦਰਿਆ ਹੋਇਆ ਲਾਲੋ-ਲਾਲ
1

ਇਸ ਮਸਲੇ ‘ਤੇ ਅਫਸਰ ਵੀ ਕੋਈ ਗੰਭੀਰ ਦਮ ਨਹੀਂ ਉਠਾਉਂਦੀ ਕਿਉਂਕਿ ਫੈਕਟਰੀਆਂ ਵਾਲਿਆਂ ਦੀ ਪਹੁੰਚ ਉੱਪਰ ਤਾਈਂ ਹੁੰਦੀ ਹੈ।

2

3

4

ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਮੱਛੀਆਂ ਦੇ ਮਰਨ ਦਾ ਕੀ ਕਾਰਨ ਹੈ ਪਰ ਖਦਸ਼ਾ ਹੈ ਕਿ ਦੂਸ਼ਿਤ ਪਾਣੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ।

5

6

ਪ੍ਰਸ਼ਾਸਨ ਨੇ ਲੋਕਾਂ ਨੂੰ ਮੱਛੀਆਂ ਨਾ ਖਾਣ ਦੀ ਹਦਾਇਤ ਦਿੱਤੀ ਹੈ।

7

ਮੱਛੀਆਂ ਮਰਨ ਨਾਲ ਦਰਿਆ ਵਿੱਚ ਤਕਰੀਬਨ ਕਿਲੋਮੀਟਰ ਪਾਣੀ ਲਾਲ ਹੋ ਗਿਆ ਹੈ। ਇਸ ਨੂੰ ਵੇਖ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

8

ਇਹ ਤਸਵੀਰਾਂ ਬਿਆਸ ਦਰਿਆ ਦੀਆਂ ਹਨ। ਦਰਿਆ ਦਾ ਪਾਣੀ ਲਾਲ ਹੋ ਗਿਆ ਹੈ ਤੇ ਲੱਖਾਂ ਮੱਛੀਆਂ ਮਰ ਗਈਆਂ ਹਨ।

9

ਭੇਤਭਰੇ ਢੰਗ ਨਾਲ ਮੱਛੀਆਂ ਦੀ ਮੌਤ ਹੋਣ ਮਗਰੋਂ ਪ੍ਰਸ਼ਾਸਨ ਮਾਮਲੇ ਦੀ ਜਾਂਚ ਵਿੱਚ ਜੁਟ ਗਿਆ ਹੈ।

10

ਦਰਅਸਲ ਪੰਜਾਬ ਦੇ ਦਰਿਆਵਾਂ ਵਿੱਚ ਜ਼ਹਿਰ ਵਹਿਣ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਬਿਆਸ ਦਰਿਆ ਵਿੱਚ ਲੱਖਾਂ ਮੱਛੀਆਂ ਮਰ ਗਈਆ।

  • ਹੋਮ
  • Photos
  • ਖ਼ਬਰਾਂ
  • ਬਿਆਸ ਤੋਂ ਆਈਆਂ ਭਿਆਨਕ ਤਸਵੀਰਾਂ, ਦਰਿਆ ਹੋਇਆ ਲਾਲੋ-ਲਾਲ
About us | Advertisement| Privacy policy
© Copyright@2026.ABP Network Private Limited. All rights reserved.