✕
  • ਹੋਮ

ਪੋਲਿੰਗ ਬੂਥ 'ਤੇ ਉੱਡਣੇ ਸਿੱਖ, ਦੇਖੋ ਤਸਵੀਰਾਂ

ਏਬੀਪੀ ਸਾਂਝਾ   |  18 Dec 2016 02:30 PM (IST)
1

2

3

4

5

ਸਿਟੀ ਬਿਊਟੀਫੁੱਲ ਨਗਰ ਨਿਗਮ ਦੀਆਂ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਸਵੇਰ 8 ਵਜੇ ਤੋਂ ਵੋਟਾਂ ਦਾ ਕੰਮ ਚੱਲ ਰਿਹਾ ਹੈ। ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਨੋਟਬੰਦੀ ਤੋਂ ਬਾਅਦ ਚੰਡੀਗੜ੍ਹ ਐਮ.ਸੀ. ਚੋਣਾਂ ਬੀ.ਜੇ.ਪੀ. ਤੇ ਅਕਾਲੀ ਦਲ ਲਈ ਕਾਫੀ ਅਹਿਮ ਹਨ।

6

ਨਗਰ ਨਿਗਮ ਚੋਣਾਂ ਲਈ ਬ੍ਰੈਂਡ ਅੰਬੈਸਡਰ ਬਣਾਏ ਗਏ ਮਿਲਖਾ ਸਿੰਘ ਵੀ ਆਪਣੀ ਪਤਨੀ ਸਮੇਤ ਵੋਟ ਕਰਨ ਪਹੁੰਚੇ।

  • ਹੋਮ
  • Photos
  • ਖ਼ਬਰਾਂ
  • ਪੋਲਿੰਗ ਬੂਥ 'ਤੇ ਉੱਡਣੇ ਸਿੱਖ, ਦੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.