Flipkart ਦਾ ਹਜ਼ਾਰਾਂ ਤੋਂ ਕਰੋੜਾਂ ਤੱਕ ਦਾ ਸਫ਼ਰ
ਏਬੀਪੀ ਸਾਂਝਾ | 28 Jun 2016 11:32 AM (IST)

ਆਨ ਲਾਈਨ ਖ਼ਰੀਦਦਾਰੀ ਕਰਵਾਉਣ ਵਾਲੀ ਕੰਪਨੀ ਫਿਲਪਕਾਰਟ ਦਾ ਕਾਰੋਬਾਰ ਅੱਜ ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਹੈ।
1
ਅੱਜ ਇਸ ਕੰਪਨੀ ਦੀ ਚਰਚਾ ਪੂਰੇ ਦੇਸ਼ ਵਿੱਚ ਹੈ।
2
ਇਸ ਕੰਪਨੀ ਦਾ ਸੀਈਓ ਅਤੇ ਫਾਊਡਰ ਬਿੰਨੀ ਬਾਂਸਲ ਆਪਣੇ ਨਵੇਂ ਬੰਗਲੇ ਨੂੰ ਲੈ ਕੇ ਚਰਚਾ ਵਿੱਚ ਹਨ। ਬਾਂਸਲ ਨੇ ਇਹ ਬੰਗਲਾ 32 ਕਰੋੜ ਵਿੱਚ ਬੰਗਲੌਰ ਵਿੱਚ ਖ਼ਰੀਦਿਆ ਹੈ।
3
ਸ਼ੁਰੂ ਵਿੱਚ ਕੰਪਨੀ ਨੇ ਕਿਤਾਬਾਂ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ। ਪਰ ਬਾਅਦ ਵਿੱਚ ਇਸ ਨੇ ਹੋਰ ਸਮਾਨ ਵੇਚਣਾ ਵੀ ਸ਼ੁਰੂ ਕਰ ਦਿੱਤਾ। ।
4
ਦਿੱਲੀ ਦੇ ਇੰਡੀਅਨ ਇੰਸਟੀਚਿਊਟ ਆਫ਼ ਤਕਨੋਲਜੀ ਵਿੱਚ ਪੜਾਈ ਕਰਨ ਵਾਲੇ ਬਿੰਨੀ ਅਤੇ ਸਚਿਨ ਨੇ ਫਿਲਪਕਾਰਟ ਦੀ ਸ਼ੁਰੂਆਤ ਅਕਤੂਬਰ 2007 ਵਿੱਚ ਕੀਤੀ ਸੀ।
5
ਆਨ ਲਾਈਨ ਖ਼ਰੀਦਦਾਰੀ ਕਰਵਾਉਣ ਵਾਲੀ ਕੰਪਨੀ ਫਿਲਪਕਾਰਟ ਦਾ ਕਾਰੋਬਾਰ ਅੱਜ ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਹੈ।
6
ਬਿੰਨੀ ਬਾਂਸਲ ਨੇ ਮਹਿਜ਼ 10 ਹਜ਼ਾਰ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਇਹ ਅੱਜ ਕਰੋੜਾਂ ਵਿੱਚ ਪਹੁੰਚ ਗਿਆ ਹੈ।