Flipkart ਦੇ ਮਾਲਕ ਨੇ ਲੋਕਾਂ ਨੂੰ ਵੰਡਿਆ ਸਮਾਨ
ਸਚਿਨ ਬਾਂਸਲ ਨੇ ਚੰਡੀਗੜ੍ਹ ਦੇ ਕਈ ਘਰਾਂ ਵਿੱਚ ਜਾ ਕੇ ਸਮਾਨ ਦੀ ਡਲਿਵਰੀ ਕੀਤੀ ਅਤੇ ਕਿਸੇ ਨੂੰ ਵੀ ਆਪਣੀ ਪਛਾਣ ਨਹੀਂ ਦੱਸੀ।
Download ABP Live App and Watch All Latest Videos
View In Appਅਸਲ ਵਿੱਚ ਸਚਿਨ ਬਾਂਸਲ ਮਨੀਸ਼ਾ ਵੱਲੋਂ ਕੀਤੇ ਆਡਰ ਨੂੰ ਦੇਣ ਲਈ ਉਸ ਦੇ ਘਰ ਸੇਲਜ਼ਮੈਨ ਬਣ ਕੇ ਖ਼ੁਦ ਆਇਆ ਸੀ। ਪਰ ਮਨੀਸ਼ਾ ਨੇ ਬਾਂਸਲ ਨੂੰ ਆਮ ਸੇਲਜ਼ਮੈਨ ਸਮਝ ਕੇ ਜ਼ਿਆਦਾ ਗੱਲ ਨਹੀਂ ਕੀਤੀ। ਸ਼ਾਮ ਨੂੰ ਜਦੋਂ ਮਨੀਸ਼ਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੂੰ ਕਾਫ਼ੀ ਪਛਤਾਵਾ ਹੋਇਆ।
ਚੰਡੀਗੜ੍ਹ ਦੇ ਰਹਿਣ ਵਾਲੇ ਸਚਿਨ ਬਾਂਸਲ ਫਿਲਪਕਾਰਟ ਦੇ ਮਾਲਕ ਹਨ ਅਤੇ ਇੱਕ ਖ਼ਾਸ ਸਕੀਮ ਦੇ ਤਹਿਤ ਉਹ ਸ਼ੁੱਕਰਵਾਰ ਨੂੰ ਆਪ ਚੰਡੀਗੜ੍ਹ ਵਿੱਚ ਗ੍ਰਾਹਕਾਂ ਨੂੰ ਸਮਾਨ ਦੇਣ ਲਈ ਪਹੁੰਚੇ।
ਸਚਿਨ ਬਾਂਸਲ ਚੰਡੀਗੜ੍ਹ ਵਿੱਚ ਸਮਾਨ ਦੀ ਡਿਲਵਰੀ ਕਰਨ ਵਾਲੀ ਟੀਮ ਦੇ ਨਾਲ।
ਸਚਿਨ ਬਾਂਸਲ ਨੇ ਕਿਸੇ ਵੀ ਗ੍ਰਾਹਕ ਨੂੰ ਆਪਣੀ ਪਹਿਛਾਣ ਨਹੀਂ ਦੱਸੀ।
ਚੰਡੀਗੜ੍ਹ ਦੇ ਸੈਕਟਰ 47 ਵਿੱਚ ਰਹਿਣ ਵਾਲੀ ਮਨੀਸ਼ਾ ਨੂੰ ਇਸ ਗੱਲ ਦਾ ਮਲਾਲ ਹੈ ਕਿ ਉਹ ਫਿਲਕਾਰਟ ਦੇ ਮਾਲਿਕ ਸਚਿਨ ਬਾਂਸਲ ਨੂੰ ਪਹਿਚਾਣ ਨਹੀਂ ਪਾਈ।
- - - - - - - - - Advertisement - - - - - - - - -