ਆਸਾਮ ਵਿੱਚ ਹੜ੍ਹ ਦੀ ਪਈ ਮਾਰ
ਏਬੀਪੀ ਸਾਂਝਾ | 10 Jul 2016 10:07 AM (IST)

ਦੇਸ਼ ਦੇ ਕਈ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋਈ ਹੈ। ਅਾਸਾਮ, ਛੱਤੀਸਗੜ੍ਹ, ਯੂ ਪੀ, ਬਿਹਾਰ ਸਮੇਤ ਦੇਸ਼ ਦੇ ਕਈ ਇਲਾਕੇ ਪਾਣੀ ਵਿੱਚ ਡੁੱਬੇ ਹੋਏ ਹਨ।
1
ਹੜ੍ਹ ਕਾਰਨ ਮੱਦਦ ਦਾ ਇੰਤਜ਼ਾਰ ਕਰਦੀ ਮਹਿਲਾ।
2
ਆਸਾਮ ਵਿੱਚ ਹੜ੍ਹ ਕਾਰਨ ਸੁਰਖਿਅਤ ਥਾਂ ਵੱਲ ਜਾਂਦੀਆਂ ਹੋਈਆਂ ਮਹਿਲਾਵਾਂ।
3
ਸਥਿਤੀ ਇਹ ਆਸਾਮ ਵਿੱਚ ਜ਼ਿਆਦਾਤਰ ਸੜਕਾਂ ਪਾਣੀ ਵਿੱਚ ਡੁੱਬੀਆਂ ਪਈਆਂ।
4
ਅਾਸਾਮ ਵਿੱਚ ਹੜ੍ਹ 90,000 ਲੋਕ ਹੜ੍ਹ ਕਾਰਨ ਪ੍ਰਭਾਵਿਤ ਹੋਏ ਹੈ।
5
ਦੇਸ਼ ਦੇ ਕਈ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋਈ ਹੈ। ਅਾਸਾਮ, ਛੱਤੀਸਗੜ੍ਹ, ਯੂ ਪੀ, ਬਿਹਾਰ ਸਮੇਤ ਦੇਸ਼ ਦੇ ਕਈ ਇਲਾਕੇ ਪਾਣੀ ਵਿੱਚ ਡੁੱਬੇ ਹੋਏ ਹਨ।