ਨਦੀ 'ਚ ਡਿੱਗੀ ਸਕੂਲ ਬੱਸ
ਏਬੀਪੀ ਸਾਂਝਾ | 08 Aug 2016 10:43 AM (IST)
ਰਾਜਸਥਾਨ ਦੇ ਭੀਲਵਾੜਾ ਵਿਖੇ ਇੱਕ ਸਕੂਲ ਬੱਸ ਨਦੀਂ ਵਿੱਚ ਜਾ ਡਿੱਗੀ। ਮੌਕੇ ਦੇ ਮੌਜੂਦ ਲੋਕਾਂ ਨੇ ਸਾਰੇ ਬੱਚਿਆਂ ਨੂੰ ਤੁਰੰਤ ਨਦੀ ਤੋਂ ਬਾਹਰ ਕੱਢ ਲਿਆ।
1
ਪੰਜਾਬ ਵਿੱਚ ਕਈ ਨਦੀਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵੱਗ ਰਹੀਆਂ ਹਨ।
2
ਰਾਜਸਥਾਨ ਵਿੱਚ ਐਤਾਵਾਰ ਨੂੰ ਭਾਰੀ ਮੀਂਹ ਪਿਆ ਜਿਸ ਦੇ ਕਾਰਨ ਸੂਬੇ ਦੀਆਂ ਕਈ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵੱਗ ਰਹੀਆਂ ਹਨ।
3
ਹਾਦਸਾਗ੍ਰਸਤ ਬੱਸ ਇੱਕ ਨਿੱਜੀ ਸਕੂਲ ਦੀ ਸੀ।
4
ਮਿਲੀ ਜਾਣਕਾਰੀ ਅਨੁਸਾਰ ਪੁੱਲ ਉਤੇ ਪਾਣੀ ਹੋਣ ਦੇ ਬਾਵਜੂਦ ਡਰਾਈਵਰ ਬੱਸ ਨੂੰ ਪਾਣੀ ਵਿੱਚ ਲੈ ਕੇ ਗਿਆ ਅਤੇ ਤੇਜ ਵਹਾਅ ਹੋਣ ਕਾਰਨ ਇਹ ਹਾਦਸਾ ਹੋ ਗਿਆ।
5
ਰਾਜਸਥਾਨ ਦੇ ਭੀਲਵਾੜਾ ਵਿਖੇ ਇੱਕ ਸਕੂਲ ਬੱਸ ਨਦੀਂ ਵਿੱਚ ਜਾ ਡਿੱਗੀ। ਮੌਕੇ ਦੇ ਮੌਜੂਦ ਲੋਕਾਂ ਨੇ ਸਾਰੇ ਬੱਚਿਆਂ ਨੂੰ ਤੁਰੰਤ ਨਦੀ ਤੋਂ ਬਾਹਰ ਕੱਢ ਲਿਆ।
= 5">