✕
  • ਹੋਮ

ਭਿਆਨਕ ਹੜ੍ਹ ਨੇ ਮਚਾਈ ਤਬਾਹੀ, 5 ਮੌਤਾਂ, 100 ਲਾਪਤਾ

ਏਬੀਪੀ ਸਾਂਝਾ   |  01 Jan 2017 02:03 PM (IST)
1

ਫੌਜ ਵੱਲੋਂ ਚਲਾਏ ਜਾ ਰਹੇ ਬਚਾਅ ਕਾਰਜਾਂ ਤਹਿਤ ਹੁਣ ਤੱਕ 20000 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਭਿਆਨਕ ਹੜਾਂ ਤੋਂ ਬਾਅਦ ਕਈ ਸ਼ਹਿਰ ਜਲ-ਥਲ ਹੋ ਚੁੱਕੇ ਹਨ।

2

ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 100 ਲਾਪਤਾ ਹਨ। ਸਰਕਾਰ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ।

3

4

ਇੰਡੋਨੇਸ਼ੀਆ ਤੇ ਜਕਾਰਤਾ ਚ ਮਾਨਸੂਨ ਦੀ ਭਾਰੀ ਵਰਖਾ ਕਾਰਨ ਭਿਆਨਕ ਹੜ੍ਹ ਆਏ ਹਨ।

5

ਆਵਾਜਾਈ ਬੰਦ ਹੈ। ਸੜਕਾਂ ਤੇ ਪਾਣੀ ਹੀ ਪਾਣੀ ਭਰਿਆ ਹੋਇਆ ਹੈ। ਫੌਜ ਵੱਲੋਂ ਕਿਸ਼ਤੀਆਂ ਦੀ ਮਦਦ ਨਾਲ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਰਿਹਾ ਹੈ।

6

ਹੜ ਪ੍ਰਭਾਵਤ ਇਲਾਕਿਆਂ ਚ ਫਸੇ ਲੋਕਾਂ ਤੱਕ ਲਗਾਤਾਰ ਖਾਣ-ਪੀਣ ਦਾ ਸਮਾਨ ਤੇ ਜਰੂਰੀ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ।

7

ਇਹਨਾਂ ਹੜ੍ਹਾਂ ਦੇ ਚੱਲਦੇ ਕਈ ਸ਼ਹਿਰ ਤਬਾਹ ਹੋ ਗਏ ਹਨ। ਇਸ ਕੁਦਰਤੀ ਕਹਿਰ ਕਾਰਨ 14 ਮਿਲੀਅਨ ਲੋਕ ਪ੍ਰਭਾਵਤ ਹੋਏ ਦੱਸੇ ਜਾ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • ਭਿਆਨਕ ਹੜ੍ਹ ਨੇ ਮਚਾਈ ਤਬਾਹੀ, 5 ਮੌਤਾਂ, 100 ਲਾਪਤਾ
About us | Advertisement| Privacy policy
© Copyright@2026.ABP Network Private Limited. All rights reserved.