ਹੜ੍ਹ ਕਾਰਨ ਬਿਹਾਰ ਦੀ ਸਥਿਤੀ ਹੋਈ ਗੰਭੀਰ
ਏਬੀਪੀ ਸਾਂਝਾ | 28 Aug 2016 10:53 AM (IST)

ਬਿਹਾਰ ਦਾ ਹੜ੍ਹ ਕਾਰਨ ਬੁਰਾ ਹਾਲ ਹੋਇਆ ਪਿਆ ਹੈ।
1
ਸੂਬੇ ਦੀਆਂ ਜ਼ਿਆਦਾਤਰ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵੱਗ ਰਹੀਆਂ ਹਨ।
2
ਪਾਣੀ ਕਾਰਨ ਡਿੱਗੀ ਇਮਾਰਤ।
3
ਇਸ ਪਾਸੇ ਬਿਹਾਰ ਵਿੱਚ ਹੜ੍ਹ ਹੈ ਅਤੇ ਦੂਜੇ ਪਾਸੇ ਸੋਕੇ ਕਾਰਨ ਸਥਿਤੀ ਖ਼ਰਾਬ ਹੋਈ ਪਈ ਹੈ।
4
ਸੂਬੇ ਦੇ 12 ਜ਼ਿਲ੍ਹਿਆਂ ਦੀ 32.5 ਲੱਖ ਦੀ ਆਬਾਦੀ ਪੁਰੀ ਤਰ੍ਹਾਂ ਪ੍ਰਭਾਵਿਤ ਹੈ।
5
ਬਿਹਾਰ ਦਾ ਹੜ੍ਹ ਕਾਰਨ ਬੁਰਾ ਹਾਲ ਹੋਇਆ ਪਿਆ ਹੈ।