ਚੀਨ ਹੋਇਆ ਪਾਣੀ ਪਾਣੀ
ਏਬੀਪੀ ਸਾਂਝਾ | 19 Jul 2016 10:40 AM (IST)

ਚੀਨ ਵਿੱਚ 23 ਜੂਨ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਨਦੀਆਂ ਅਤੇ ਨਹਿਰਾਂ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵੱਗ ਰਿਹਾ ਹੈ। 26 ਸੂਬਿਆਂ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। 250 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 100 ਦੇ ਕਰੀਬ ਲੋਕ ਲਾਪਤਾ ਹਨ।
1

2
ਚੀਨ ਹੋਇਆ ਪਾਣੀ-ਪਾਣੀ।
3
ਚੀਨ ਵਿੱਚ ਸਥਿਤੀ ਇਹ ਹੈ ਕਿ ਲੋਕਾਂ ਨੂੰ ਸੜਕਾਂ ਉਤੇ ਕਿਸ਼ਤੀਆਂ ਰਾਹੀਂ ਸਫਰ ਕਰਨ ਲਈ ਮਜ਼ਬੂਰ ਹਨ।
4
ਹੜ੍ਹ ਕਾਰਨ ਸੁਰਖਿਅਤ ਥਾਵਾਂ ਉਤੇ ਜਾਂਦੇ ਹੋਏ ਲੋਕ।
5
ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਤਬਦੀਲ ਕਰ ਦਿੱਤਾ ਗਿਆ ਹੈ।
6
ਪਾਣੀ ਦੇ ਕਾਰਨ ਲੋਕਾਂ ਦਾ ਜਾਨ ਅਤੇ ਮਾਲ ਦਾ ਭਾਰੀ ਨੁਕਸਾਨ ਹੋਇਆ ਹੈ।