ਮੱਧ ਪ੍ਰਦੇਸ਼ 'ਚ ਮੀਂਹ ਨੇ ਕੀਤਾ ਬੇਹਾਲ , ਕਈ ਇਲਾਕਿਆਂ ਵਿੱਚ ਹੜ੍ਹ
ਏਬੀਪੀ ਸਾਂਝਾ | 21 Aug 2016 08:39 AM (IST)
ਦੇਸ਼ ਦੇ ਕਈ ਹਿੱਸੇ ਜਬਰਦਸਤ ਹੜ੍ਹ ਦੀ ਲਪੇਟ ਵਿੱਚ ਹੈ।
1
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਕਿਸ਼ਤੀ ਰਾਹੀਂ ਲੋਕਾਂ ਨੂੰ ਸੁਰਖਿਅਤ ਬਾਹਰ ਲੈ ਕੇ ਜਾਂਦੇ ਹੋਏ।
2
ਮੱਧ ਪ੍ਰਦੇਸ਼ ਵਿੱਚ ਸਥਿਤੀ ਇਹ ਹੈ ਕਿ ਸੜਕਾਂ ਪਾਣੀ ਨਾਲ ਭਰੀਆਂ ਪਈਆਂ ਹਨ।
3
ਬਿਹਾਰ ਦੇ ਪਟਨਾ ਵਿੱਚ ਗਾਂਧੀ ਘਾਟ ਦਾ ਦ੍ਰਿਸ਼.
4
ਰਾਜਸਥਾਨ ਦੇ ਕੋਟਾ ਵਿੱਚ ਆਏ ਹੜ੍ਹ ਦਾ ਦ੍ਰਿਸ਼
5
ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।
6
ਦੇਸ਼ ਦੇ ਕਈ ਹਿੱਸੇ ਜਬਰਦਸਤ ਹੜ੍ਹ ਦੀ ਲਪੇਟ ਵਿੱਚ ਹੈ।
= 6">