✕
  • ਹੋਮ

ਥਾਈਲੈਂਡ 'ਚ ਹੜ੍ਹ ਕਾਰਨ ਭਾਰੀ ਤਬਾਹੀ

ਏਬੀਪੀ ਸਾਂਝਾ   |  08 Jan 2017 11:18 AM (IST)
1

ਥਾਈਲੈਂਡ ਵਿੱਚ ਸੁਰਖਿਅਤ ਥਾਵਾਂ ਉਤੇ ਜਾਂਦੇ ਹੋਏ ਲੋਕ।

2

ਹੜ੍ਹ ਕਾਰਨ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ।

3

ਥਾਈਲੈਂਡ ਵਿੱਚ ਆਏ ਹੜ੍ਹ ਦੀ ਤਸਵੀਰਾਂ ਰਾਹੀਂ ਦੇਖੋ ਤਬਾਹੀ।

4

ਥਾਈਲੈਂਡ ਦੀ ਸਰਕਾਰ ਅਨੁਸਾਰ ਹੜ੍ਹ ਕਾਰਨ ਸੱਤ ਲੱਖ ਲੋਕ ਪ੍ਰਭਾਵਿਤ ਹੋਏ ਹਨ।

5

ਥਾਈਲੈਂਡ ਵਿੱਚ ਆਏ ਹੜ੍ਹ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ।

  • ਹੋਮ
  • Photos
  • ਖ਼ਬਰਾਂ
  • ਥਾਈਲੈਂਡ 'ਚ ਹੜ੍ਹ ਕਾਰਨ ਭਾਰੀ ਤਬਾਹੀ
About us | Advertisement| Privacy policy
© Copyright@2026.ABP Network Private Limited. All rights reserved.