ਥਾਈਲੈਂਡ 'ਚ ਹੜ੍ਹ ਕਾਰਨ ਭਾਰੀ ਤਬਾਹੀ
ਏਬੀਪੀ ਸਾਂਝਾ | 08 Jan 2017 11:18 AM (IST)
1
ਥਾਈਲੈਂਡ ਵਿੱਚ ਸੁਰਖਿਅਤ ਥਾਵਾਂ ਉਤੇ ਜਾਂਦੇ ਹੋਏ ਲੋਕ।
2
ਹੜ੍ਹ ਕਾਰਨ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ।
3
ਥਾਈਲੈਂਡ ਵਿੱਚ ਆਏ ਹੜ੍ਹ ਦੀ ਤਸਵੀਰਾਂ ਰਾਹੀਂ ਦੇਖੋ ਤਬਾਹੀ।
4
ਥਾਈਲੈਂਡ ਦੀ ਸਰਕਾਰ ਅਨੁਸਾਰ ਹੜ੍ਹ ਕਾਰਨ ਸੱਤ ਲੱਖ ਲੋਕ ਪ੍ਰਭਾਵਿਤ ਹੋਏ ਹਨ।
5
ਥਾਈਲੈਂਡ ਵਿੱਚ ਆਏ ਹੜ੍ਹ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ।
= 5">