ਅਮਰੀਕਾ 'ਚ ਭਿਆਨਕ ਤੂਫ਼ਾਨ, 18 ਲੋਕਾਂ ਦੀ ਲੋਕ
ਏਬੀਪੀ ਸਾਂਝਾ | 23 Jan 2017 11:04 AM (IST)
1
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰਜੀਆ ਦੇ ਗਵਰਨਰ ਨਾਲ ਗੱਲ ਕਰ ਕੇ ਮ੍ਰਿਤਕ ਲੋਕਾਂ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਹੈ।
2
ਆਪਣੇ ਸਮਾਨ ਨੂੰ ਸੰਭਾਲਦੀ ਹੋਈ ਇਕ ਮਹਿਲਾ।
3
ਜਾਰਜੀਆ ਦੇ ਕਈ ਇਲਾਕਿਆਂ ਵਿੱਚ ਗਵਰਨਰ ਵੱਲੋਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਕੌਮੀ ਮੌਸਮ ਸੇਵਾ ਵਿਭਾਗ ਨੇ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਅਨਬਾਮਾ, ਫਲੋਰੀਡਾ ਦੇ ਉੱਤਰੀ ਹਿੱਸੇ ਅਤੇ ਜਾਰਜੀਆ ਦੇ ਦੱਖਣੀ ਇਲਾਕੇ ਵਿੱਚ ਮੌਸਮ ਹੋਰ ਖ਼ਰਾਬ ਹੋ ਸਕਦਾ ਹੈ।
4
ਜਾਰਜੀਆ ਵਿੱਚ ਤੂਫ਼ਾਨ ਕਾਰਨ 14 ਲੋਕਾਂ ਦੀ ਮੌਤ ਹੋਈ ਹੈ ਜਦਕਿ ਕਈ ਇਲਾਕਿਆਂ ਵਿੱਚ ਘਰ ਅਤੇ ਰੁੱਖ ਤਬਾਹ ਹੋ ਗਏ ਹਨ। ਫਲੋਰੀਡਾ ਦੀ ਸਰਹੱਦ ਦੇ ਇਲਾਕੇ 'ਚ ਟ੍ਰੇਲਰ ਪਾਰਕ ਵਿੱਚ ਅਤੇ ਮਿਸੀਸਿਪੀ ਵਿੱਚ ਕੁੱਲ 4 ਲੋਕਾਂ ਦੀ ਮੌਤ ਹੋਈ ਹੈ।
5
ਅਮਰੀਕਾ ਦੇ ਦੱਖਣੀ ਹਿੱਸੇ ਵਿੱਚ ਖ਼ਰਾਬ ਮੌਸਮ ਕਾਰਨ ਆਏ ਤੂਫ਼ਾਨ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ।
= 5">