ਦੇਸ਼ ਦੀ ਵਿੱਤੀ ਰਾਜਧਾਨੀ 'ਚ ਹੜ੍ਹਾਂ ਦੀ ਤਬਾਹੀ
ਏਬੀਪੀ ਸਾਂਝਾ | 09 Jul 2018 03:35 PM (IST)
1
2
3
4
ਸੜਕਾਂ ਤੇ ਪਾਣੀ ਨੇ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ।
5
ਬਾਰਸ਼ ਕਾਰਨ ਮੁੰਬਈ 'ਚ ਰੇਲ ਸੇਵਾਵਾਂ ਅੱਧੇ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ।
6
ਮੁੰਬਈ 'ਚ ਹੋਈ ਭਾਰੀ ਬਾਰਸ਼ 'ਚ ਇੱਥੋਂ ਦੇ ਵੱਖ-ਵੱਖ ਇਲਾਕਿਆਂ 'ਚ ਬੁਰੀ ਤਰ੍ਹਾਂ ਪਾਣੀ ਭਰ ਗਿਆ ਹੈ।
7
ਭਾਰੀ ਬਾਰਸ਼ ਨੇ ਮੁੰਬਈ 'ਚ ਵੀ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
8
ਭਾਰੀ ਬਾਰਸ਼ ਕਾਰਨ ਮਹਾਰਾਸ਼ਟਰ ਦੇ ਥਾਨੇ ਚ ਹੜ੍ਹਾਂ ਜਿਹੀ ਸਥਿਤੀ ਬਣੀ ਹੋਈ ਹੈ।
9
ਤਸਵੀਰ ਮਹਾਰਾਸ਼ਟਰ ਦੀ ਹੈ।
10
ਮਹਾਰਾਸ਼ਟਰ ਤੋਂ ਇਲਾਵਾ ਗੁਜਰਾਤ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ 'ਚ ਭਾਰੀ ਬਾਰਸ਼ ਦਾ ਅਲਰਟ ਹੈ।
11
ਦੇਸ਼ ਦੇ ਕਈ ਰਾਜਾਂ 'ਚ ਪਿਛਲੇ 24 ਘੰਟਿਆਂ ਤੋਂ ਭਾਰੀ ਬਾਰਸ਼ ਹੋ ਰਹੀ ਹੈ।
= 11">