✕
  • ਹੋਮ

25 ਲੱਖ ਦੀ ਨੌਕਰੀ ਛੱਡ ਖੇਤੀ ਨਾਲ ਜੁੜਿਆ ਕਿਸਾਨ ਦਾ ਪੁੱਤ ,ਆਮਦਨ ਲੱਖਾਂ 'ਚ

ਏਬੀਪੀ ਸਾਂਝਾ   |  31 Jul 2016 12:25 PM (IST)

ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਇੱਕ ਨੌਜਵਾਨ ਨੂੰ 25 ਲੱਖ ਸਾਲਾਨਾ ਦੀ ਨੌਕਰੀ ਪਸੰਦ ਨਹੀਂ ਆਈ ਅਤੇ ਉਸ ਨੇ ਇਸ ਨੂੰ ਛੱਡ ਕੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ।

1

ਮਯੂਰ ਦੇ ਫੁੱਲਾਂ ਦੀ ਮੰਗ ਇਲਾਕੇ ਵਿੱਚ ਕਾਫੀ ਜ਼ਿਆਦਾ ਹੈ।

2

ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਇੱਕ ਨੌਜਵਾਨ ਨੂੰ 25 ਲੱਖ ਸਾਲਾਨਾ ਦੀ ਨੌਕਰੀ ਪਸੰਦ ਨਹੀਂ ਆਈ ਅਤੇ ਉਸ ਨੇ ਇਸ ਨੂੰ ਛੱਡ ਕੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ।

3

ਨੌਜਵਾਨ ਜਰਬੇਰਾ ਫੁੱਲਾਂ ਦੀ ਖੇਤੀ ਕਰਦਾ ਹੈ ਅਤੇ ਇਸ ਤੋਂ ਉਹ ਸਾਲਾਨਾ ਲੱਖਾਂ ਰੁਪਏ ਕਮਾ ਰਿਹਾ ਹੈ।

4

ਰਤਲਾਮ ਦੇ ਘਾਸ ਮੰਡੀ ਦਾ ਰਹਿਣ ਵਾਲੀ 27 ਸਾਲ ਦਾ ਮਯੂਰ ਅਗਰਵਾਲ ਨੇ ਇੰਜੀਨੀਅਰਿੰਗ ਦੀ ਪੜਾਈ ਪੂਰੀ ਕੀਤੀ ਅਤੇ ਫਿਰ ਉਸ ਨੂੰ 25 ਲੱਖ ਰੁਪਏ ਸਾਲਾਨਾ ਤਨਖ਼ਾਹ ਦੀ ਆਫ਼ਰ ਹੋਈ। ਪਰ ਮਯੂਰ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ।

5

ਮਯੂਰ ਕੋਲ ਛੇ ਵਿੱਘੇ ਜ਼ਮੀਨ ਹੈ ਜਿਸ ਵਿੱਚ ਉਹ ਫੁੱਲਾਂ ਦੀ ਕਾਸ਼ਤ ਕਰ ਸ਼ੁਰੂ ਕੀਤੀ। ਹਾਲਾਂਕਿ ਸ਼ੁਰੂ ਵਿੱਚ ਉਸ ਨੂੰ ਕੁੱਝ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਅੱਜ ਉਸ ਦੀ ਮਿਹਨਤ ਦਾ ਮੁੱਲ ਮਿਲ ਰਿਹਾ ਹੈ।

6

ਮਯੂਰ ਪੋਲੀ ਹਾਊਸ ਵਿੱਚ ਖੇਤੀ ਕਰ ਰਿਹਾ ਹੈ।

7

ਮਯੂਰ ਫ਼ਿਲਹਾਲ ਸਾਲਾਨਾ 10 ਲੱਖ ਰੁਪਏ ਕਮਾ ਰਿਹਾ ਹੈ ਪਰ ਉਸ ਨੂੰ ਉਮੀਦ ਹੈ ਕਿ ਉਹ ਇਸ ਆਮਦਨ ਨੂੰ ਵਧਾ ਕੇ 50 ਲੱਖ ਸਾਲਾਨਾ ਕਰ ਲਵੇਗਾ।

  • ਹੋਮ
  • Photos
  • ਖ਼ਬਰਾਂ
  • 25 ਲੱਖ ਦੀ ਨੌਕਰੀ ਛੱਡ ਖੇਤੀ ਨਾਲ ਜੁੜਿਆ ਕਿਸਾਨ ਦਾ ਪੁੱਤ ,ਆਮਦਨ ਲੱਖਾਂ 'ਚ
About us | Advertisement| Privacy policy
© Copyright@2026.ABP Network Private Limited. All rights reserved.