✕
  • ਹੋਮ

ਉੱਡਣ ਵਾਲੀ ਟੈਕਸੀ ਦਾ ਸੁਫਨਾ ਸਾਕਾਰ! ਨਾਸਾ ਦੀ ਪਹਿਲਕਦਮੀ

ਏਬੀਪੀ ਸਾਂਝਾ   |  10 May 2018 02:33 PM (IST)
ਉੱਡਣ ਵਾਲੀ ਟੈਕਸੀ ਦਾ ਸੁਫਨਾ ਸਾਕਾਰ! ਨਾਸਾ ਦੀ ਪਹਿਲਕਦਮੀ
1

ਬ੍ਰਹਿਮੰਡ ਏਜੰਸੀ ਨੇ ਕਿਹਾ ਕਿ ਡਾਲਾਸ ਫੋਰਟ ਵਰਥ ਇੰਟਰਨੈਸ਼ਨਲ ਏਅਰਪੋਰਟ ਵਿੱਚ ਉਸ ਦੇ ਅਨੁਸਧਾਨ ਕੇਂਦਰ ਤੇ ਪ੍ਰੀਖਣ ਕੀਤਾ ਜਾਏਗਾ।

2

ਨਾਸਾ ਨੇ ਕਿਹਾ ਕਿ ਇਸ ਦਾ ਮਕਸਦ ਰਾਈਡਸ਼ੇਅਰ ਜਾਂ ਕਾਰਪੂਲ ਨੈੱਟਵਰਕ ਬਣਾਉਣਾ ਹੈ ਜੋ ਲੋਕਾਂ ਨੂੰ ਇਕ ਛੋਟੇ ਜਹਾਜ਼ 'ਚ ਸਫ਼ਰ ਕਰਨ ਦੀ ਸੁਵਿਧਾ ਦਿੰਦਾ ਹੈ। ਉਸੇ ਤਰ੍ਹਾਂ ਜਿਵੇਂ ਹੁਣ ਉਹ ਇੱਕ ਕਾਰ ਬੁੱਕ ਕਰਨ ਲਈ ਐਪ ਦਾ ਇਸਤੇਮਾਲ ਕਰਦੇ ਹਨ।

3

ਇਸ ਦਾ ਐਲਾਨ ਲਾਸ ਏਂਜਲਸ 'ਚ ਹੋਏ ਊਬਰ ਐਲੀਵੇਟ ਸਮਿੱਟ 'ਚ ਕੀਤੀ ਗਈ ਜਿੱਥੇ ਸ਼ਹਿਰੀ ਜਹਾਜ਼ਾਂ ਦੇ ਭਵਿੱਖ ਤੇ ਚਰਚਾ ਕਰਨ ਲਈ ਤਕਨੀਕ ਤੇ ਵਾਹਨਾਂ ਨਾਲ ਜੁੜੇ ਕਈ ਦਿੱਗਜ਼ ਸ਼ਾਮਲ ਹੋਏ ਸਨ।

4

ਨਾਸਾ ਨੇ ਕਿਹਾ ਕਿ ਉਹ ਹਵਾ 'ਚ ਉੱਡਣ ਵਾਲੇ ਕਾਰਗਰ ਵਾਹਨਾਂ ਦਾ ਪ੍ਰੀਖਣ ਸ਼ੁਰੂ ਕਰੇਗਾ। ਇਨ੍ਹਾਂ ਵਾਹਨਾਂ 'ਚ ਡਿਲਿਵਰੀ ਡ੍ਰੋਨ ਵੀ ਸ਼ਾਮਲ ਹੋਣਗੇ।

5

ਅਮਰੀਕਾ ਦੇ ਸ਼ਹਿਰਾਂ 'ਚ ਉੱਡਣ ਵਾਲੀ ਟੈਕਸੀ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕੈਬ ਸੇਵਾਵਾਂ ਦੇਣ ਵਾਲੀ ਕੰਪਨੀ ਊਬਰ ਤੇ ਬ੍ਰਹਿਮੰਡ ਏਜੰਸੀ ਨਾਸਾ ਨਾਲ ਮਿਲ ਕੇ ਕੰਮ ਕਰਨਗੇ।

  • ਹੋਮ
  • Photos
  • ਖ਼ਬਰਾਂ
  • ਉੱਡਣ ਵਾਲੀ ਟੈਕਸੀ ਦਾ ਸੁਫਨਾ ਸਾਕਾਰ! ਨਾਸਾ ਦੀ ਪਹਿਲਕਦਮੀ
About us | Advertisement| Privacy policy
© Copyright@2026.ABP Network Private Limited. All rights reserved.