ਸੰਘਣੀ ਧੁੰਦ ਦਾ ਕਹਿਰ ,ਅਵਾਜਾਈ ਪ੍ਰਭਾਵਿਤ
ਏਬੀਪੀ ਸਾਂਝਾ | 06 Dec 2016 11:02 AM (IST)

1
ਧੁੰਦ ਦੇ ਕਾਰਨ ਜਨ-ਜੀਵਨ ਉਤੇ ਵਿਆਪਕ ਅਸਰ ਪੈ ਰਿਹਾ ਹੈ।
2
ਧੁੰਦ ਕਾਰਨ ਰੇਲ ਅਵਾਜਾਈ ਉਤੇ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
3
ਪੰਜਾਬ ਵਿੱਚ ਜ਼ਿਆਦਾਤਰ ਥਾਵਾਂ ਉਤੇ ਸੰਘਣੀ ਧੁੰਦ ਦੇਖਣ ਨੂੰ ਮਿਲੀ।
4
ਤਰਨਤਾਰਨ ਵਿੱਚ ਪਈ ਧੁੰਦ ਦੇ ਕਾਰਨ ਪ੍ਰਭਾਵਿਤ ਹੋ ਰਹੀ ਅਵਾਜਾਈ।
5
ਧੁੰਦ ਇੰਨੀ ਜ਼ਿਆਦਾ ਸੀ ਕਿ ਥੋੜ੍ਹੀ ਦੂਰੀ ਤੋਂ ਵੀ ਦਿਖਾਈ ਨਹੀਂ ਦੇ ਰਿਹਾ ਸੀ।
6
ਧੁੰਦ ਦਾ ਕਹਿਰ।
7
ਧੁੰਦ ਕਾਰਨ ਸੜਕਾਂ ਉਤੇ ਬਹੁਤ ਹੀ ਘੱਟ ਵਾਹਨ ਦਿਖਾਈ ਦੇ ਰਹੇ ਸਨ।
8
ਧੁੰਦ ਦਾ ਕਹਿਰ।