ਧੁੰਦ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
ਏਬੀਪੀ ਸਾਂਝਾ | 08 Dec 2016 10:57 AM (IST)

1
ਸੜਕਾਂ ਉਤੇ ਧੁੰਦ ਦੇ ਕਾਰਨ ਆਵਾਜਾਈ ਆਮ ਨਾਲ ਘੱਟ ਦੇਖਣ ਨੂੰ ਮਿਲੀ ਹੈ।
2
ਧੁੰਦ ਦੇ ਕਾਰਨ ਹਵਾਈ ਅਵਾਜਾਈ ਵੀ ਪ੍ਰਭਾਵਿਤ ਹੋਈ ਹੈ।
3
ਧੁੰਦ ਦਾ ਕਹਿਰ।
4
ਜ਼ਿਆਦਾਤਰ ਰੇਲਾਂ ਨਿਰਧਾਰਿਤ ਸਮੇਂ ਤੋਂ ਲੇਟ ਚੱਲ ਰਹੀਆਂ ਹਨ।
5
ਉੱਤਰ ਭਾਰਤ ਜ਼ਿਆਦਾਤਰ ਇਲਾਕਿਆਂ ਵਿੱਚ ਧੁੰਦ ਦਾ ਕਹਿਰ ਜਾਰੀ ਹੈ। ਧੁੰਦ ਦੇ ਕਾਰਨ ਰੇਲ ਤੇ ਸੜਕੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਉੱਤਰੀ ਮੈਦਾਨਾਂ ’ਚ ਵਧੇਰੇ ਥਾਵਾਂ ’ਤੇ ਘੱਟੋ ਘੱਟ ਤਾਪਮਾਨ ਸਾਧਾਰਨ ਨਾਲੋਂ ਥੋੜ੍ਹਾ ਵੱਧ ਦਰਜ ਕੀਤਾ ਗਿਆ।