✕
  • ਹੋਮ

ਤੇਜ਼ੀ ਨਾਲ ਘੱਟ ਕਰਨੀ ਹੈ ਪੇਟ ਦੀ ਚਰਬੀ ਤਾਂ ਖਾਓ ਇਹ ਫੂਡ

ਏਬੀਪੀ ਸਾਂਝਾ   |  27 Jun 2016 12:12 PM (IST)
ਤੇਜ਼ੀ ਨਾਲ ਘੱਟ ਕਰਨੀ ਹੈ ਪੇਟ ਦੀ ਚਰਬੀ ਤਾਂ ਖਾਓ ਇਹ ਫੂਡ

ਸੋਇਆਬੀਨ: ਇਸ ‘ਚ ਐਲਕੇਲਾਈਡਸ ਤੇ ਫਾਈਬਰ ਹੁੰਦੇ ਹਨ। ਇਸ ਨਾਲ ਹਾਜ਼ਮਾ ਠੀਕ ਰਹਿੰਦਾ ਹੈ ਤੇ ਪੇਟ ਘੱਟ ਹੁੰਦਾ ਹੈ।

1

ਅਖਰੋਟ: ਇਸ ‘ਚ ਮੌਜੂਦ ਓਮੇਗਾ 3 ਫੈਟੀ ਐਸਿਡ ਟਮੀ ਫੈਟ ਨੂੰ ਬਰਨ ਕਰਦੇ ਹਨ।

2

ਦਾਲਾਂ: ਇਸ ‘ਚ ਫਾਈਬਰ ਹੁੰਦਾ ਹੈ ਜੋ ਕੈਲੇਸਟ੍ਰੋਲ ਲੇਵਲ ਨੂੰ ਕੰਟਰੋਲ ਰੱਖਦਾ ਹੈ। ਇਸ ਨਾਲ ਟਮੀ ਵੀ ਫਲੈਟ ਹੁੰਦੀ ਹੈ।

3

ਨਿੰਬੂ: ਇਸ ‘ਚ ਮੌਜੂਦ ਵਿਟਾਮਿਨ C ਫੈਟ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।

4

ਗ੍ਰੀਨ ਟੀ: ਇਸ ‘ਚ ਮੌਜੂਦ ਐਂਟੀਆਕਸੀਡੈਂਟਸ ਫੈਟ ਨੂੰ ਐਬਜ਼ਾਰਬ ਕਰਦਾ ਹੈ। ਇਸ ਨਾਲ ਟਮੀ ਫੈਟ ਘੱਟ ਹੁੰਦਾ ਹੈ।

5

ਦਹੀ: ਇਸ ‘ਚ ਪਰੋਬਾਏਓਟਿਕ ਬੈਕਟੀਰੀਆ ਹੁੰਦੇ ਹਨ ਜੋ ਬੌਡੀ ਤੋਂ ਫੈਟ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।

6

ਸੋਇਆਬੀਨ: ਇਸ ‘ਚ ਐਲਕੇਲਾਈਡਸ ਤੇ ਫਾਈਬਰ ਹੁੰਦੇ ਹਨ। ਇਸ ਨਾਲ ਹਾਜ਼ਮਾ ਠੀਕ ਰਹਿੰਦਾ ਹੈ ਤੇ ਪੇਟ ਘੱਟ ਹੁੰਦਾ ਹੈ।

7

ਸੇਬ: ਇਸ ‘ਚ ਫਾਈਬਰ ਹੁੰਦਾ ਹੈ ਜਿਸ ਨਾਲ ਦੇਰ ਤੱਕ ਭੁੱਖ ਨਹੀਂ ਲੱਗਦੀ। ਇਹ ਪੇਟ ਨੂੰ ਵੀ ਘਟਾਉਂਦਾ ਹੈ।

  • ਹੋਮ
  • Photos
  • ਖ਼ਬਰਾਂ
  • ਤੇਜ਼ੀ ਨਾਲ ਘੱਟ ਕਰਨੀ ਹੈ ਪੇਟ ਦੀ ਚਰਬੀ ਤਾਂ ਖਾਓ ਇਹ ਫੂਡ
About us | Advertisement| Privacy policy
© Copyright@2026.ABP Network Private Limited. All rights reserved.