✕
  • ਹੋਮ

ਮੋਟਰ ਸਾਈਕਲ 'ਤੇ ਦੁਨੀਆ ਦਾ ਚੱਕਰ

ਏਬੀਪੀ ਸਾਂਝਾ   |  01 Feb 2017 03:41 PM (IST)
1

ਸਾਲ 2014 ਵਿੱਚ ਵਿਸ਼ਵ ਸ਼ਾਂਤੀ ਅਤੇ ਸੜਕ ਸੁਰੱਖਿਆ ਦੇ ਸੁਨੇਹਾ ਦੇਣ ਲਈ ਵਿਸ਼ਵ ਟੂਰ ਉੱਤੇ ਸਵਿਟਜ਼ਰਲੈਂਡ ਦਾ ਇੱਕ ਨੌਜਵਾਨ ਰਾਬਿੰਸਨ ਨਿਕਲਿਆ ਹੈ।

2

ਰਾਬਿੰਸਨ ਨੇ ਦੁਨੀਆ ਦਾ ਚੱਕਰ ਲਗਾਉਣ ਲਈ 21 ਲੱਖ ਰੁਪਏ ਦੀ ਕੀਮਤ ਦਾ ਮੋਟਰ ਸਾਈਕਲ ਤਿਆਰ ਕੀਤਾ ਹੈ।

3

ਰਾਬਿੰਸਨ ਪੇਸ਼ੇ ਤੋਂ ਮਾਲੀ ਹੈ। ਦੁਨੀਆ ਨੂੰ ਦੇਖਣ ਦਾ ਉਸ ਨੂੰ ਦੋਸ਼ ਹੈ।

4

ਇਸ ਮੋਟਰ ਸਾਈਕਲ ਉੱਤੇ ਰਾਬਿੰਸਨ 19 ਦੇਸ਼ਾਂ ਦੀ ਯਾਤਰਾ ਕਰ ਚੁੱਕਾ ਹੈ।

5

ਰਾਬਿੰਸਨ ਨੇ ਇਸ ਲਈ ਖ਼ਾਸ ਕਿਸਮ ਦਾ ਮੋਟਰ ਸਾਈਕਲ ਤਿਆਰ ਕੀਤਾ ਹੈ।

  • ਹੋਮ
  • Photos
  • ਖ਼ਬਰਾਂ
  • ਮੋਟਰ ਸਾਈਕਲ 'ਤੇ ਦੁਨੀਆ ਦਾ ਚੱਕਰ
About us | Advertisement| Privacy policy
© Copyright@2026.ABP Network Private Limited. All rights reserved.