✕
  • ਹੋਮ

ਨੋਟ-ਬੰਦੀ ਕਾਰਨ ਵਿਦੇਸ਼ੀ ਸੈਲਾਨੀ ਹੋਏ ਪ੍ਰੇਸ਼ਾਨ

ਏਬੀਪੀ ਸਾਂਝਾ   |  12 Nov 2016 04:39 PM (IST)
ਨੋਟ-ਬੰਦੀ ਕਾਰਨ ਵਿਦੇਸ਼ੀ ਸੈਲਾਨੀ ਹੋਏ ਪ੍ਰੇਸ਼ਾਨ
1

ਬੈਂਕ ਵਿੱਚ ਪੈਸੇ ਬਦਲਾਉਂਦੇ ਹੋਏ ਵਿਦੇਸ਼ੀ ਸੈਲਾਨੀ।

2

ਸੈਲਾਨੀਆਂ ਦੀਆਂ ਦਿੱਕਤਾਂ।

3

ਮੋਦੀ ਦੇ ਫੈਸਲੇ ਤੋਂ ਵਿਦੇਸ਼ੀ ਸੈਲਾਨੀ ਹੋਏ ਪ੍ਰੇਸ਼ਾਨ।

4

ਕੁਝ ਨੇ ਅਜਿਹੇ ਪਲਾਂ ਨੂੰ ਕੈਮਰਿਆਂ ਵਿੱਚ ਵੀ ਕੈਦ ਕੀਤਾ।

5

ਘੁੰਮਣ-ਫਿਰਨ ਦਾ ਥਾਂ ਸੈਲਾਨੀ ਪੈਸਾ ਬਦਲਾਉਣ ਲਈ ਬੈਂਕ ਦੀਆਂ ਲਾਈਨਾਂ ਵਿੱਚ ਲੱਗੇ ਦਿਖਾਈ ਦਿੱਤੇ।

6

ਆਗਰਾ ਅਤੇ ਰਾਜਸਥਾਨ ਵਿੱਚ ਵਿਦੇਸ਼ੀ ਸੈਲਾਨੀ ਪੈਸਾ ਬਦਲਾਉਣ ਲਈ ਬੈਂਕਾਂ ਅੱਗੇ ਲਾਈਨਾਂ ਵਿੱਚ ਖੜੇ ਦਿਖਾਈ ਦਿੱਤੇ।

7

ਦੇਸ਼ ਵਿੱਚ 500 ਅਤੇ 1000 ਦੇ ਨੋਟਾਂ ਉੱਤੇ ਲੱਗੀ ਪਾਬੰਦੀ ਤੋਂ ਬਾਅਦ ਵਿਦੇਸ਼ੀ ਸੈਲਾਨੀਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

  • ਹੋਮ
  • Photos
  • ਖ਼ਬਰਾਂ
  • ਨੋਟ-ਬੰਦੀ ਕਾਰਨ ਵਿਦੇਸ਼ੀ ਸੈਲਾਨੀ ਹੋਏ ਪ੍ਰੇਸ਼ਾਨ
About us | Advertisement| Privacy policy
© Copyright@2026.ABP Network Private Limited. All rights reserved.