✕
  • ਹੋਮ

ਸਾਬਕਾ ਮਾਡਲ ਦਾ ਦਾਅਵਾ, ਟਰੰਪ ਨੇ ਹਮਬਿਸਤਰ ਹੋਣ ਲਈ ਕੀਤੀ ਸੀ ਪੈਸੇ ਦੀ ਪੇਸ਼ਕਸ਼

ਏਬੀਪੀ ਸਾਂਝਾ   |  17 Feb 2018 02:10 PM (IST)
ਸਾਬਕਾ ਮਾਡਲ ਦਾ ਦਾਅਵਾ, ਟਰੰਪ ਨੇ ਹਮਬਿਸਤਰ ਹੋਣ ਲਈ ਕੀਤੀ ਸੀ ਪੈਸੇ ਦੀ ਪੇਸ਼ਕਸ਼
1

2

3

ਇਸ ਰਿਸ਼ਤੇ ਬਾਰੇ ਪਹਿਲੀ ਵਾਰ ਨਵੰਬਰ 2016 ਵਿੱਚ ਵਾਲ ਸਟ੍ਰੀਟ ਜਨਰਲ ਨੇ ਖੁਲਾਸਾ ਕੀਤਾ ਸੀ, ਪਰ ਉਦੋਂ ਕੇਰੇਨ ਨੇ ਇਸ ਬਾਰੇ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ।

4

ਕੇਰੇਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਟਰੰਪ ਨੇ ਉਸ ਨੂੰ ਪਹਿਲੀ ਵਾਰ ਹਮਬਿਸਤਰ ਹੋਣ ਬਦਲੇ ਪੈਸਿਆਂ ਦੀ ਪੇਸ਼ਕਸ਼ ਵੀ ਕੀਤੀ ਸੀ।

5

ਚੰਡੀਗੜ੍ਹ: ਮਸ਼ਹੂਰ ਮੈਗ਼ਜ਼ੀਨ ਪਲੇਅਬੁਆਏ ਦੀ ਮਾਡਲ ਰਹਿ ਚੁੱਕੀ ਕੇਰੇਨ ਮੈਕਦੁਗਾਲ ਨੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਰਿਸ਼ਤੇ ਵਿੱਚ ਰਹਿਣ ਦਾ ਦਾਅਵਾ ਕੀਤਾ ਹੈ।

6

ਸਾਬਕਾ ਮਾਡਲ ਮੁਤਾਬਕ 2006 ਵਿੱਚ ਟਰੰਪ ਨੇ ਉਸ ਨਾਲ ਨੌਂ ਮਹੀਨੇ ਲੰਮਾ 'ਪਰਾ ਵਿਆਹਕ ਸਬੰਧ' ਯਾਨੀ ਐਕਸਟ੍ਰਾ ਮੈਰੀਟਲ ਅਫੇਅਰ ਰੱਖਿਆ ਸੀ।

  • ਹੋਮ
  • Photos
  • ਖ਼ਬਰਾਂ
  • ਸਾਬਕਾ ਮਾਡਲ ਦਾ ਦਾਅਵਾ, ਟਰੰਪ ਨੇ ਹਮਬਿਸਤਰ ਹੋਣ ਲਈ ਕੀਤੀ ਸੀ ਪੈਸੇ ਦੀ ਪੇਸ਼ਕਸ਼
About us | Advertisement| Privacy policy
© Copyright@2026.ABP Network Private Limited. All rights reserved.