✕
  • ਹੋਮ

ਪੈਰਿਸ 'ਚ ਚਲੀਆਂ ਬਿਨਾ ਡਰਾਈਵਰ ਦੇ ਬੱਸਾਂ

ਏਬੀਪੀ ਸਾਂਝਾ   |  27 Jan 2017 10:37 AM (IST)
1

ਟੈਸਟਿੰਗ ਦੇ ਦੌਰਾਨ ਇਹ ਬੱਸਾਂ 200 ਮੀਟਰ ਦੀ ਦੂਰੀ ਤਹਿ ਕਰਨਗੀਆਂ।

2

ਇਹਨਾਂ ਛੋਟੀਆਂ ਬੱਸਾਂ ਵਿੱਚ ਛੇ ਵਿਅਕਤੀ ਇੱਕ ਵਾਰੀ ਵਿੱਚ ਯਾਤਰਾ ਕਰਨਗੇ।

3

ਪੈਰਿਸ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ ਜਿੱਥੇ ਡਰਾਈਵਰਾਂ ਤੋਂ ਬਿਨਾ ਬੱਸਾਂ ਚੱਲਣ ਲੱਗ ਪਈਆਂ ਹਨ।

4

ਫ਼ਿਲਹਾਲ ਇਹ ਬੱਸਾਂ ਤਿੰਨ ਮਹੀਨ ਦੇ ਟਰਾਇਲ ਉੱਤੇ ਚੱਲਣਗੀਆਂ।

5

ਪੈਰਿਸ ਵਿੱਚ ਫ਼ਿਲਹਾਲ ਦੋ ਅਜਿਹੀਆਂ ਬੱਸ ਚਲਾਈਆਂ ਗਈਆਂ ਜੋ ਬਿਨਾ ਡਰਾਈਵਰ ਦੇ ਚੱਲਣਗੀਆਂ।

  • ਹੋਮ
  • Photos
  • ਖ਼ਬਰਾਂ
  • ਪੈਰਿਸ 'ਚ ਚਲੀਆਂ ਬਿਨਾ ਡਰਾਈਵਰ ਦੇ ਬੱਸਾਂ
About us | Advertisement| Privacy policy
© Copyright@2026.ABP Network Private Limited. All rights reserved.