✕
  • ਹੋਮ

ਵਿਦੇਸ਼ੀ ਸੈਲਾਨੀਆਂ ਦੀ ਭਾਰਤ 'ਚ ਹੋਈ ਬੱਲੇ ਬੱਲੇ

ਏਬੀਪੀ ਸਾਂਝਾ   |  18 Feb 2017 11:42 AM (IST)
1

ਕੇਂਦਰੀ ਮੰਤਰੀ ਨੇ ਦੱਸਿਆ ਕਿ ਸ੍ਰੀਲੰਕਾ ਦੇ ਦੌਰੇ ਦੌਰਾਨ ਉਨ੍ਹਾਂ ਹਵਾਈ ਅੱਡੇ ਉੱਤੇ ਇਸ ਤਰ੍ਹਾਂ ਦਾ ਸਿੰਮ ਮਿਲਿਆ ਸੀ ਜਿਸ ਨੂੰ ਦੇਖ ਕੇ ਉਨ੍ਹਾਂ ਦੇ ਦਿਮਾਗ਼ ਵਿੱਚ ਇਹ ਵਿਚਾਰ ਆਇਆ ਹੈ।

2

ਫ਼ਿਲਹਾਲ ਇਹ ਸੇਵਾ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਉੱਤੇ ਉਪਲਬਧ ਹੋਵੇਗੀ। ਇਸ ਤੋਂ ਬਾਅਦ ਇਹ ਸੇਵਾ ਦੇਸ਼ ਦੇ ਬਾਕੀ 15 ਹਵਾਈ ਅੱਡਿਆਂ ਉੱਤੇ ਸ਼ੁਰੂ ਹੋਵੇਗੀ

3

ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੇ ਦੱਸਿਆ ਕਿ ਇਸ ਕਦਮ ਨਾਲ ਵਿਦੇਸ਼ੀ ਸੈਲਾਨੀਆਂ ਨੂੰ ਆਪਣੇ ਰਿਸ਼ਤੇਦਾਰਾਂ/ ਦੋਸਤਾਂ ਅਤੇ ਹੋਟਲਾਂ ਅਤੇ ਟੈਕਸੀ ਚਾਲਕਾਂ ਨਾਲ ਸੰਪਰਕ ਕਰਨਾ ਸੌਖਾ ਹੋਵੇਗਾ।

4

ਕੇਂਦਰੀ ਟੂਰਿਜ਼ਮ ਮੰਤਰੀ ਮਹੇਸ਼ ਸ਼ਰਮਾ ਨੇ ਆਖਿਆ ਕਿ ਇਸ ਸਿੰਮ ਵਿੱਚ 50 ਰੁਪਏ ਦਾ ਟਾਕ ਟਾਈਮ ਅਤੇ 50 ਐਮ ਬੀ ਡਾਟਾ ਸਰਕਾਰ ਵੱਲੋਂ ਮੁਫ਼ਤ ਦਿੱਤਾ ਜਾਵੇਗਾ।

5

ਭਾਰਤ ਵਿੱਚ ਈ-ਵੀਜ਼ਾ ਲੈ ਕੇ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਸਰਕਾਰ ਵੱਲੋਂ ਮੁਫ਼ਤ ਐਕਟਿਵ ਸਿੰਮ ਦਿੱਤੇ ਜਾਣਗੇ।

6

ਇਹ ਸੇਵਾ BSNL ਵੱਲੋਂ ਸ਼ੁਰੂ ਕੀਤੀ ਗਈ ਸੀ ਅਤੇ ਇਸ ਦੇ ਹਵਾਈ ਅੱਡੇ ਉੱਤੇ ਖ਼ਾਸ ਕਾਊਟਰ ਬਣਾਇਆ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਵਿਦੇਸ਼ੀ ਸੈਲਾਨੀਆਂ ਦੀ ਭਾਰਤ 'ਚ ਹੋਈ ਬੱਲੇ ਬੱਲੇ
About us | Advertisement| Privacy policy
© Copyright@2026.ABP Network Private Limited. All rights reserved.