ਨਵੇਂ ਦੋਸਤਾਂ ਦੀ ਤਲਾਸ਼ ਤਾਂ ਇਨ੍ਹਾਂ ਦੇਸ਼ਾਂ ਵੱਲ ਕਰੋ ਰੁਖ਼!
ਏਬੀਪੀ ਸਾਂਝਾ | 25 Jul 2018 01:12 PM (IST)

1
ਸਾਊਥ ਅਮਰੀਕਨ ਦੇਸ਼ ਕੋਲੰਬੀਆ ਦਾ ਦਸਵਾਂ ਸਥਾਨ ਹੈ।
2
ਫਿਲੀਪੀਨਸ ਏਸ਼ੀਆਈ ਦੇਸ਼ਾਂ 'ਚ ਪਹਿਲੇ ਨੰਬਰ 'ਤੇ ਹੈ ਤੇ ਦੋਸਤ ਬਣਾਉਣ ਦੀ ਸੂਚੀ 'ਚ ਨੌਵਾਂ ਸਥਾਨ ਰੱਖਦਾ ਹੈ।
3
ਇਸ ਸੂਚੀ 'ਚ ਕੰਬੋਡੀਆ ਖਿਸਕ ਕੇ ਅੱਠਵੇਂ ਨੰਬਰ 'ਤੇ ਪਹੁੰਚ ਗਿਆ ਹੈ।
4
ਅਰਬ ਦੇਸ਼ਾਂ 'ਚ ਓਮਾਨ ਦਾ ਸੱਤਵਾਂ ਨੰਬਰ ਹੈ।
5
ਬਹਿਰੀਨ ਨਵੇਂ ਦੋਸਤ ਬਣਾਉਣ ਦੇ ਮਾਮਲੇ 'ਚ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ।
6
ਮਾਲਟਾ ਪੰਜਵੇਂ ਸਥਾਨ 'ਤੇ ਹੈ।
7
ਅਫਰੀਕੀ ਦੇਸ਼ਾਂ 'ਚੋਂ ਯੁਗਾਂਡਾ ਚੌਥੇ ਨੰਬਰ 'ਤੇ ਹੈ।
8
ਅਰਜਨਟੀਨਾ ਇਸ ਮਾਮਲੇ 'ਚ ਤੀਜੇ ਸਥਾਨ 'ਤੇ ਹੈ।
9
ਇਸ ਮਾਮਲੇ 'ਚ ਸਭ ਤੋਂ ਤਾਕਤਵਾਰ ਦੇਸ਼ ਅਮਰੀਕਾ ਦੇ ਗੁਆਂਢੀ ਮੈਕਸੀਕੋ ਦਾ ਦੂਜਾ ਸਥਾਨ ਹੈ।
10
ਦੁਨੀਆ 'ਚ ਕੋਸਟਾ ਰਿਕਾ ਅਜਿਹਾ ਪਹਿਲਾ ਦੇਸ਼ ਹੈ ਜਿੱਥੇ ਫ੍ਰੈਂਡਲੀ ਕਲਚਰ ਤੇ ਜਿੱਥੇ ਨਵੇਂ ਦੋਸਤ ਬਣਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ। ਹਾਲ ਹੀ 'ਚ ਆਈ ਰਿਪੋਰਟ 'ਚ ਦੱਸਿਆ ਗਿਆ ਕਿ ਬ੍ਰਿਟੇਨ ਫ੍ਰੈਂਡਲੀ ਕਲਚਰ 'ਚ ਪਛੜ ਗਿਆ ਹੈ। ਬ੍ਰਿਟੇਨ ਦਾ 44ਵਾਂ ਰੈਂਕ ਨਵੇਂ ਦੋਸਤ ਬਣਾਉਣ ਦੇ ਮਾਮਲੇ 'ਚ 49ਵੇਂ ਨੰਬਰ 'ਤੇ ਪਹੁੰਚ ਗਿਆ।