ਨਾਈਟ ਕਲੱਬ 'ਚ ਚੱਲੀਆਂ ਗੋਲੀਆਂ
ਏਬੀਪੀ ਸਾਂਝਾ | 01 Jan 2017 09:31 AM (IST)
1
ਤੁਰਕੀ ਦੇ ਇਸਤਾਂਬੁਲ 'ਚ ਇਕ ਨਾਈਟ ਕਲੱਬ 'ਚ ਨਵੇਂ ਸਾਲ ਦੇ ਜਸ਼ਨ ਮਨਾ ਰਹੇ ਲੋਕਾਂ 'ਤੇ ਦੋ ਹਥਿਆਰਬੰਦ ਵਿਅਕਤੀਆਂ ਵਲੋਂ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ ਗਈ।
2
ਇਸ ਹਮਲੇ ਵਿੱਚ 35 ਲੋਕਾਂ ਦੀ ਮੌਤ ਹੋ ਗਈ ਹੈ।
3
ਨਾਈਟ ਕਲੱਬ ਵਿੱਚ ਲੱਗੇ ਸੀਸੀਟੀਵੀ ਅਨੁਸਾਰ ਦਹਿਸ਼ਤਗਰਦ ਸਾਂਤਾ ਕਲਾਜ ਦੀ ਡਰੈਸ ਪਾ ਕੇ ਨਾਈਟ ਕਲੱਬ ਵਿੱਚ ਆਏ ਸਨ।
4
ਨਾਈਟ ਕਲੱਬ ਦੇ ਅੰਦਰ ਆਉਂਦਿਆਂ ਹੀ ਦਹਿਸ਼ਤਗਰਦਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ।
5
ਜਿਸ ਕਾਰਨ ਮੌਕੇ ਉਤੇ ਹੀ 35 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਅਤੇ 50 ਲੋਕ ਜ਼ਖਮੀ ਹੋਏ ਹਨ।
= 5">