ਕਿਤੇ ਡਰ ਤਾਂ ਨਹੀਂ ਲੱਗੇਗਾ ਇਹ ਤਸਵੀਰਾਂ ਦੇਖ
ਏਬੀਪੀ ਸਾਂਝਾ | 13 Aug 2016 02:45 PM (IST)

1
ਬਗਦਾਦ ''ਚ ਈਦ ਦੌਰਾਨ ਝੂਲੇ ਦੀ ਸਵਾਰੀ ਦਾ ਮਜ਼ਾ ਲੈਂਦੇ ਇਰਾਕੀ
2
ਚੀਨ ਦੇ ਝਾਂਗਝੂ ''ਚ ਇਕ ਏਅਰ ਸ਼ੋਅ ਦੌਰਾਨ ਜਹਾਜ਼ਾਂ ਦੇ ਪੰਖਾਂ ''ਤੇ ਖੜ੍ਹੇ ਹੋ ਕੇ ਕਾਰਨਾਮੇ ਦਿਖਾਉਂਦੇ ਕਲਾਬਾਜ਼।
3
ਚੀਨ ਦੇ ਝਾਂਗਝੂ ''ਚ ਇਕ ਏਅਰ ਸ਼ੋਅ ਦੌਰਾਨ ਜਹਾਜ਼ਾਂ ਦੇ ਪੰਖਾਂ ''ਤੇ ਖੜ੍ਹੇ ਹੋ ਕੇ ਕਾਰਨਾਮੇ ਦਿਖਾਉਂਦੇ ਕਲਾਬਾਜ਼।
4
ਹੋਰ ਟੈਟੂ ਬਣਾ ਮੈਟਰੋ ਮਨੀਲਾ ਦੇ ਪਾਸੇ ਸਿਟੀ ''''ਚ ਸਥਿਤ ਵਰਲਡ ਟਰੇਡ ਸੈਂਟਰ ਵਿਚ ਇਕ ਟੈਟੂ ਪ੍ਰਦਰਸ਼ਨੀ ਦੌਰਾਨ ਵਿਅਕਤੀ ਆਪਣੇ ਟੈਟੂ ਦਿਖਾਉਂਦੇ ਹੋਏ।
5
ਸਵਿਟਜ਼ਰਲੈਂਡ ਦੇ ਮੋਲੇਸਨ ''ਚ ''ਹਾਈਲਾਈਨ ਐਕਸਟ੍ਰੀਮ'' ਨਾਂ ਦੇ ਪ੍ਰੋਗਰਾਮ ਦੌਰਾਨ ਉਚਾਈ ''ਤੇ ਬੱਝੀ ਰੱਸੀ ''ਤੇ ਤੁਰਦਾ ਫਰਾਂਸ ਦਾ ਗੁਇਲਾਮ ਰੋਲੈਂਡ।
6
ਚੀਨ ''''ਚ ਯੁੰਨਾਨ ਸੂਬੇ ਦੇ ਕੁਨਮਿੰਗ ਵਿਚ ਸਥਿਤ ਜੰਗਲੀ ਜੀਵ ਪਾਰਕ ਵਿਚ ਕੱਚ ਦੀ ਕੰਧ ਦੇ ਪਿੱਛੇ ਖੜ੍ਹੇ ਬਾਘ ਨਾਲ ਫੋਟੋ ਖਿਚਵਾਉਂਦਾ ਇਕ ਮੁੰਡਾ।