✕
  • ਹੋਮ

ਦੇਖੋ...ਕਮਾਲ ਦੀ ਅਦਾਕਾਰਾਂ

ਏਬੀਪੀ ਸਾਂਝਾ   |  30 Jul 2017 06:50 PM (IST)
ਦੇਖੋ...ਕਮਾਲ ਦੀ ਅਦਾਕਾਰਾਂ
1

ਸੈਰੇਮਨੀ 'ਚ ਸਲਮਾਨ ਖਾਨ ਵੀ ਮੌਜੂਦ ਸੀ ਤੇ ਇਸ ਮੌਕੇ ਦੋਵਾਂ ਦੀ ਮੁਲਾਕਾਤ ਵੀ ਹੋਈ।

2

ਸਨਾ ਦੀ ਡ੍ਰੈਸ ਨਾਲ ਉਸ ਦੀ ਖੂਬਸੂਰਤੀ ਕਈ ਗੁਣਾ ਵਧ ਗਈ। ਇਸ ਸੈਰੇਮਨੀ 'ਚ ਉਹੀ ਸਭ ਤੋਂ ਸੋਹਣੀ ਲੱਗ ਰਹੀ ਸੀ।

3

ਸਨਾ ਖਾਨ ਨੇ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਆ ਰਹੀ ਹੈ। ਹਰ ਕੋਈ ਇਕ ਲੁਕ ਦੀ ਤਾਰੀਫ ਕਰ ਰਿਹਾ ਹੈ।

4

ਆਲੀਆ ਭੱਟ

5

ਦਿਸ਼ਾ ਪਾਟਨੀ

6

ਇੰਟਰਟੇਨਮੈਂਟ ਐਵਾਰਡ 'ਚ ਬਾਲੀਵੁੱਡ ਦੀਆਂ ਦਿਲਕਸ਼ ਹਸੀਨਾਵਾਂ ਦਾ ਜਲਵਾ ਦੇਖਣ ਨੂੰ ਮਿਲਿਆ। ਆਲੀਆ ਭੱਟ,ਦਿਸ਼ਾ ਪਾਟਨੀ ਕਾਜਲ,ਸਨੀ ਲਿਓਨ ਤੋਂ ਲੈ ਤਮਾਮ ਖੂਬਸੂਰਤ ਐਕਟ੍ਰਸ ਸੈਰੇਮਨੀ 'ਚ ਪੁੱਜੀਆਂ ਹੋਈਆਂ ਸਨ। ਪਰ ਸਭ ਤੋਂ ਵੱਧ ਸਨਾ ਖਾਨ ਦੀ ਬਲੈਕ ਡ੍ਰੈਸ ਨੇ ਸਭ ਨੂੰ ਆਪਣੇ ਵੱਲ ਖਿੱਚਿਆ।

  • ਹੋਮ
  • Photos
  • ਖ਼ਬਰਾਂ
  • ਦੇਖੋ...ਕਮਾਲ ਦੀ ਅਦਾਕਾਰਾਂ
About us | Advertisement| Privacy policy
© Copyright@2026.ABP Network Private Limited. All rights reserved.