ਭਾਰਤ ਦਾ ਸਭ ਤੋਂ ਖ਼ੂਬਸੂਰਤ ਸ਼ਹਿਰ
ਏਬੀਪੀ ਸਾਂਝਾ | 03 Aug 2016 11:06 AM (IST)

ਚੰਡੀਗੜ੍ਹ ਤੋਂ ਬਾਅਦ ਗੁਜਰਾਤ ਦੇਸ਼ ਦਾ ਸਭ ਤੋਂ ਖ਼ੂਬਸੂਰਤ ਦੇਸ਼ ਹੈ।
1
ਇਸ ਸ਼ਹਿਰ ਦੀ ਸਥਾਪਨਾ 51 ਸਾਲ ਪਹਿਲਾਂ 2 ਅਗਸਤ 1965 ਨੂੰ ਕੀਤੀ ਗਈ ਸੀ।
2
ਸ਼ਹਿਰ ਵਿੱਚ ਹਰ ਚੀਜ਼ ਯੋਜਨਾ ਨਾਲ ਤਿਆਰ ਕੀਤੀ ਗਈ ਹੈ। ਜਿਸ ਵਿੱਚ ਹਰਿਆਲੀ ਦਾ ਖ਼ਾਸ ਤੌਰ ਉੱਤੇ ਧਿਆਨ ਰੱਖਿਆ ਗਿਆ ਹੈ।
3
ਹਰਿਆਲੀ ਇਸ ਸ਼ਹਿਰ ਦੀ ਸ਼ਾਨ ਹੈ।
4
ਗੁਜਰਾਤ ਦੇ ਬਾਕੀ ਸ਼ਹਿਰਾਂ ਦੇ ਮੁਕਾਬਲੇ ਗਾਂਧੀ ਨਗਰ ਵਿੱਚ ਜ਼ਮੀਨ ਦੀਆਂ ਕੀਮਤਾਂ ਜ਼ਿਆਦਾ ਹਨ।
5
ਖੁੱਲ੍ਹੀਆਂ ਸੜਕਾਂ , ਪੁਲ ਅਤੇ ਪਾਰਕ ਇਸ ਸ਼ਹਿਰ ਦੀ ਸ਼ਾਨ ਹਨ।
6
ਚੰਡੀਗੜ੍ਹ ਤੋਂ ਬਾਅਦ ਗੁਜਰਾਤ ਦੇਸ਼ ਦਾ ਸਭ ਤੋਂ ਖ਼ੂਬਸੂਰਤ ਦੇਸ਼ ਹੈ।