ਕਰੋੜਪਤੀ ਗੈਂਗਸਟਰ , ਪੁਸ਼ਤੈਨੀ ਸੰਪਤੀ ਸੁਣ ਕੇ ਉੱਡ ਜਾਣਗੇ ਹੋਸ਼
ਏਬੀਪੀ ਸਾਂਝਾ | 31 Mar 2017 07:03 PM (IST)

1
ਪੰਜਾਬ ਅਤੇ ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਲਾਰੰਸ ਬਿਸ਼ਨੋਈ ਨੂੰ ਰਾਜਸਥਾਨ ਦੀ ਸਪੈਸ਼ਲ ਪੁਲਿਸ ਪੁੱਛਗਿੱਛ ਲਈ ਲੈ ਕੇ ਆਈ ਹੈ।
2
ਅਕਸਰ ਉਹ ਜੇਲ੍ਹ ਵਿਚੋਂ ਹੀ ਆਪਣਾ ਫੇਸ ਬੁੱਕ ਅਕਾਊਟ ਐਕਟਿਵ ਕਰਦਾ ਰਹਿੰਦਾ ਹੈ।
3
ਬਿਸ਼ਨੋਈ ਆਪਣਾ ਆਦਰਸ਼ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਨੂੰ ਮੰਨਦਾ ਹੈ। ਬਿਸ਼ਨੋਈ ਦਾ ਸਬੰਧ ਪੰਜਾਬ ਯੂਨੀਵਰਸਿਟੀ ਸਟੂਡੈਂਟ ਆਰਗੇਨਾਈਜ਼ੇਸ਼ਨ(ਸੋਪੂ) ਦਾ ਵਰਕਰ ਵੀ ਹੈ।
4
ਪੰਜਾਬ ਅਤੇ ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਵਿਚੋਂ ਇੱਕ ਹੈ ਲਾਰੰਸ ਬਿਸ਼ਨੋਈ।
5
ਸਮਾਜ ਸੇਵਾ ਦਾ ਦਾਅਵਾ ਕਰਨ ਵਾਲਾ ਲਾਰੰਸ ਦੇ ਕੋਲ ਕਰੀਬ 7.20 ਕਰੋੜ ਰੁਪਏ ਦੀ ਪੁਸ਼ਤੈਨੀ ਜ਼ਮੀਨ ਹੈ।
6
ਬਿਸ਼ਨੋਈ ਉੱਤੇ ਜੋਧਪੁਰ ਦੀ ਇੱਕ ਟਰੈਵਲ ਏਜੰਸੀ ਦੇ ਮਾਲਕ ਅਤੇ ਡਾਕਟਰ ਉੱਤੇ ਫਾਇਰਿੰਗ ਕਰਨ ਦਾ ਦੋਸ਼ ਹੈ।