ਜਲੰਧਰ ਗੈਂਗਵਾਰ ਦੀਆਂ ਤਸਵੀਰਾਂ CCTV 'ਚ ਹੋਈਆਂ ਕੈਂਦ
ਏਬੀਪੀ ਸਾਂਝਾ | 22 Jan 2017 12:22 PM (IST)
1
ਪੁਲਿਸ ਇਸ ਘਟਨਾ ਪਿੱਛੇ ਸ਼ਹਿਰ ਦੇ ਪੰਚਮ ਤੇ ਭਾਲੂ ਗੈਂਗ ਦੀ ਆਪਸੀ ਦੁਸ਼ਮਣੀ ਮੰਨ ਰਹੀ ਹੈ।
2
ਜਲੰਧਰ ਵਿੱਚ ਗੈਂਗਸਟਰਾਂ ਦੀ ਹੋਈ ਲੜਾਈ ਦੌਰਾਨ ਇੱਕ ਗੈਂਗਸਟਰ ਜ਼ਖਮੀ ਹੋ ਗਿਆ। ਘਟਨਾ ਜਲੰਧਰ ਦੇ ਪੋਸ਼ ਇਲਾਕੇ ਦੀ ਕੂਲ ਰੋਡ ਦੀ ਹੈ।
3
ਭਾਲੂ ਗੈਂਗ ਵੱਲੋਂ ਚਾਰ ਫਾਇਰ ਕੀਤੇ ਗਏ ਜਿਸ ਵਿੱਚੋਂ ਤਿੰਨ ਪੰਚਮ ਗੈਂਗ ਦੇ ਮੁਖੀ ਪੰਚਮ ਨੂੰ ਲੱਗੀ। ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
4
ਘਟਨਾ ਸਵੇਰੇ 10 ਵਜੇ ਦੀ ਹੈ। ਪੁਲਿਸ ਅਨੁਸਾਰ ਭਾਲੂ ਗੈਂਗ ਦੇ ਤਿੰਨ ਮੈਂਬਰਾਂ ਨੇ ਪੰਚਮ ਗੈਂਗ ਦੇ ਮੁਖੀ ਉੱਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਕਾਰ ਵਿੱਚ ਜਾ ਰਹੇ ਸੀ।
5
ਹਮਲੇ ਵਿੱਚ ਜ਼ਖਮੀ ਹੋਇਆ ਪੰਚਮ ਗੈਂਗ ਦਾ ਮੁਖੀ ਪੰਚਮ।
= 5">