ਕੀ ਹੈ ਗੈਂਗਸਟਰ ਦੀ ਮੌਤ ਦਾ ਰਾਜ਼

ਜਿਸ ਘਰ ਵਿੱਚ ਗੈਂਗਸਟਰ ਰੁਕੇ ਹੋਏ ਸਨ ਉਹ ਪਿੰਡ ਤੋਂ ਬਾਹਰ ਖੇਤਾਂ ਵਿੱਚ ਸੀ।
ਮ੍ਰਿਤਕ ਗੈਂਗਸਟਰਾਂ ਦੀ ਪੁਰਾਣੀ ਤਸਵੀਰ।
ਮਿਲੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਪੁਲਿਸ ਦੀ ਇੱਕ ਟੀਮ ਨੇ ਡੱਬਵਾਲੀ ਪੁਲਿਸ ਦੀ ਮਦਦ ਨਾਲ ਤੜਕੇ 4 ਵਜੇ ਇਨ੍ਹਾਂ ਗੈਂਗਸਟਰ ਦੇ ਟਿਕਾਣੇ ਉੱਤੇ ਧਾਵਾਂ ਬੋਲਿਆ।
ਪ੍ਰਾਪਤ ਹੋਣ ਜਾਣਕਾਰੀ ਅਨੁਸਾਰ ਘਟਨਾ ਅੱਜ ਤੜਕੇ 5.15 ਵਜੇ ਦੇ ਕਰੀਬ ਹਰਿਆਣੇ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਆਸਾ ਖੇੜਾ ਦੀ ਹੈ। ਇਸ ਸਬੰਧ ਵਿੱਚ ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਵੱਲੋਂ ਸਾਂਝੇ ਤੌਰ ਉੱਤੇ ਅਪਰੇਸ਼ਨ ਕੀਤਾ ਗਿਆ।
ਮਰਨ ਵਾਲੇ ਗੈਂਗ ਮੈਂਬਰਾਂ ਵਿਚ ਫ਼ਰੀਦਕੋਟ ਦੇ ਬੰਟੀ ਢਿੱਲੋਂ ਅਤੇ ਜਸਪ੍ਰੀਤ ਜੰਪੀ ਅਤੇ ਨਿਸ਼ਾਨ ਸਿੰਘ ਹੈ।
ਇਸ ਘਰ ਵਿੱਚ ਗੈਂਗਸਟਰਾਂ ਅਤੇ ਪੁਲਿਸ ਦਾ ਮੁਕਾਬਲਾ ਹੋਇਆ।
ਗੈਂਗਸਟਰ
ਜਾਬ ਪੁਲਿਸ ਦੇ ਘੇਰੇ ਵਿਚ ਪੰਜਾਬ ਦੇ ਦੋ ਨਾਮੀ ਗੈਂਗ ਮੈਂਬਰਾਂ ਨੇ ਖ਼ੁਦਕੁਸ਼ੀ ਕਰ ਲਈ ਜਦੋਂ ਕਿ ਇੱਕ ਹੋਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਪਰ ਬਾਅਦ ਵਿੱਚ ਉਸ ਦੀ ਵੀ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ।