✕
  • ਹੋਮ

ਜੈਕਲੀਨ ਦਾ ਘਰ ਡੈਕੋਰੇਟ ਕੀਤਾ ਗੌਰੀ ਨੇ

ਏਬੀਪੀ ਸਾਂਝਾ   |  20 Jun 2018 03:13 PM (IST)
ਜੈਕਲੀਨ ਦਾ ਘਰ ਡੈਕੋਰੇਟ ਕੀਤਾ ਗੌਰੀ ਨੇ
1

2

ਤੁਸੀਂ ਵੀ ਦੇਖੋ ਤਸਵੀਰਾਂ।

3

ਗੌਰੀ ਨੇ ਘਰ ਨੂੰ ਸਜਾਉਣ ਲਈ ਰਾਈਅਲ ਲਾਰੇਨ ਹੋਮਸ ਦੇ ਪ੍ਰੋਡਕਟਸ ਨਾਲ ਜੈਕਲੀਨ ਦੇ ਘਰ ਨੂੰ ਨਿਊ ਲੁੱਕ ਦਿੱਤੀ ਹੈ। ਗੌਰੀ ਇੱਕ ਇੰਟੀਰੀਅਰ ਡਿਜ਼ਾਇਨਰ ਹੈ ਜਿਸ ਦੀ ਤਾਰੀਫ ਸਾਰਾ ਬੀ-ਟਾਊਨ ਕਰਦਾ ਹੈ। ਗੌਰੀ ਇਸ ਤੋਂ ਪਹਿਲਾਂ ਰਣਬੀਰ ਕਪੂਰ, ਵਰੁਣ ਧਵਨ, ਕਰਨ ਜੌਹਰ ਤੇ ਹੋਰ ਕਈ ਸਟਾਰਸ ਦਾ ਘਰ ਸਜਾ ਚੁੱਕੀ ਹੈ।

4

ਜੈਕਲੀਨ ਦੇ ਘਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ‘ਚ ਉਸ ਦੇ ਘਰ ਦਾ ਸਟੱਡੀ ਪੋਰਸ਼ਨ ਕਾਫੀ ਸ਼ਾਨਦਾਰ ਨਜ਼ਰ ਆ ਰਿਹਾ ਹੈ। ਗੌਰੀ ਨੇ ਜੈਕਲੀਨ ਦਾ ਘਰ ਬੇਹੱਦ ਜ਼ਬਰਦਸਤ ਤਰੀਕੇ ਨਾਲ ਸਜਾਇਆ ਹੈ।

5

ਹਾਲ ਹੀ ‘ਚ ਆਈ ਫ਼ਿਲਮ ‘ਰੇਸ-3’ ਦੇ ਪ੍ਰਮੋਸ਼ਨ ਮਗਰੋਂ ਹੁਣ ਹੀ ਜੈਕਲੀਨ ਨੂੰ ਹਾਲ ਹੀ ‘ਚ ਕੁਝ ਪਲ ਫੁਰਸਤ ਦੇ ਮਿਲੇ। ਆਪਣੇ ਹੁਣ ਇਸ ਟਾਈਮ ਦਾ ਫਾਇਦਾ ਜੈਕਲੀਨ ਆਪਣੇ ਘਰ ਨੂੰ ਸਜਾ ਕੇ ਲੈ ਰਹੀ ਹੈ। ਇਸ ‘ਚ ਜੈਕਲੀਨ ਦੀ ਮਦਦ ਫੇਮਸ ਇੰਟੀਰੀਅਰ ਡਿਜ਼ਾਇਨਰ ਗੌਰੀ ਖਾਨ ਕਰ ਰਹੀ ਹੈ। ਜੀ ਹਾਂ, ਗੌਰੀ ਕਿੰਗ ਖਾਨ ਸ਼ਾਹਰੁਖ ਦੀ ਪਤਨੀ।

6

ਇਨ੍ਹੀਂ ਦਿਨੀਂ ਜੈਕਲੀਨ ਫ੍ਰਨਾਂਡੀਸ ਕੋਲ ਜਸ਼ਨ ਮਨਾਉਣ ਦੇ ਵਧੇਰੇ ਕਾਰਨ ਹਨ। ਜਿਨ੍ਹਾਂ ਚੋਂ ਇੱਕ ਕਾਰਨ ਹੈ ਬਾਕਸ ਆਫਿਸ ‘ਤੇ 'ਰੇਸ-3' ਦੀ ਕਾਮਯਾਬੀ ਤੇ ਦੂਜਾ ਕਾਰਨ ਹੈ ਘਰ ਨੂੰ ਡੈਕੋਰੇਟ ਕਰਨ ਦਾ।

  • ਹੋਮ
  • Photos
  • ਖ਼ਬਰਾਂ
  • ਜੈਕਲੀਨ ਦਾ ਘਰ ਡੈਕੋਰੇਟ ਕੀਤਾ ਗੌਰੀ ਨੇ
About us | Advertisement| Privacy policy
© Copyright@2026.ABP Network Private Limited. All rights reserved.