✕
  • ਹੋਮ

ਗ਼ੌਰੀ ਲੰਕੇਸ਼ ਦੇ ਕਾਤਲਾਂ ਖ਼ਿਲਾਫ਼ ਦਿੱਲੀ 'ਚ ਡਟੇ ਪੰਜਾਬੀ

ਏਬੀਪੀ ਸਾਂਝਾ   |  05 Oct 2017 12:41 PM (IST)
1

2

ਪਰ ਹਾਲੇ ਤੱਕ ਦੋਸ਼ੀ ਫੜੇ ਨਹੀਂ ਗਏ। ਜਿਸ ਕਾਰਨ ਪੂਰੇ ਦੇਸ਼ ਵਿੱਚ ਜਮਹੂਰੀ ਤਬਕੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

3

ਜਿਕਰਯੋਗ ਹੈ ਕਿ ਕੰਨੜ ਹਫਤਾਵਾਰੀ ਅਖ਼ਬਾਰ ਦੀ ਸੰਪਾਦਕ, ਸੀਨੀਅਰ ਪੱਤਰਕਾਰ ਤੇ ਸਮਾਜਕ ਕਾਰਕੁਨ ਗ਼ੌਰੀ ਲੰਕੇਸ਼ ਦੀ ਮੰਗਲਵਾਰ ( 5 ਸਤੰਬਰ) ਦੀ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

4

ਜਿਸ ਮੁਜ਼ਾਹਰੇ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਤੋਂ ਲੋਕਾਂ ਨੇ ਸ਼ਮੂਲੀਅਤ ਕੀਤੀ।

5

ਇਹ ਸਾਂਝੀ ਰੋਹਲੀ ਗਰਜ ਦਿੱਲੀ ਦੀਆਂ ਸੜਕਾਂ 'ਤੇ ਮੰਡੀ ਹਾਊਸ ਤੋਂ ਜੰਤਰ ਮੰਤਰ ਤੱਕ ਕੀਤਾ ਗਿਆ।

6

7

ਖੱਬੇ ਪੱਖੀ ਵਿਚਾਰਧਾਰਾ ਵਾਲੀ ਗ਼ੌਰੀ ਦੀ ਹੱਤਿਆ ਦੀ ਬੁੱਧੀਜੀਵੀਆਂ ਤੇ ਪੱਤਰਕਾਰਾਂ ਨੇ ਨਿੰਦਾ ਕਰਦੇ ਹੋਏ ਇਸ ਨੂੰ ਵਿਅਕਤੀ ਦੀ ਆਜ਼ਾਦੀ ਦੀ ਮੌਤ ਦੱਸਿਆ ਹੈ।

8

ਪੱਤਰਕਾਰ ਗ਼ੌਰੀ ਲੰਕੇਸ਼ ਦੇ ਕਤਲ ਖ਼ਿਲਾਫ਼ ਦੇਸ਼ ਦੀਆਂ ਜਮਹੂਰੀ ਜਥੇਬੰਦੀਆਂ ਨੇ ਦਿੱਲੀ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ ।

  • ਹੋਮ
  • Photos
  • ਖ਼ਬਰਾਂ
  • ਗ਼ੌਰੀ ਲੰਕੇਸ਼ ਦੇ ਕਾਤਲਾਂ ਖ਼ਿਲਾਫ਼ ਦਿੱਲੀ 'ਚ ਡਟੇ ਪੰਜਾਬੀ
About us | Advertisement| Privacy policy
© Copyright@2026.ABP Network Private Limited. All rights reserved.